السؤال
س1: اقرأ الفاتحة وفسرها.
ਪ੍ਰ1: ਸੂਰਤ ਫ਼ਤਿਹਾ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
الجواب
ج:سورة الفاتحة وتفسيرها:
﴿بِسۡمِ ٱللَّهِ ٱلرَّحۡمَٰنِ ٱلرَّحِيمِ 1
ٱلۡحَمۡدُ لِلَّهِ رَبِّ ٱلۡعَٰلَمِينَ 2
ٱلرَّحۡمَٰنِ ٱلرَّحِيمِ 3
مَٰلِكِ يَوۡمِ ٱلدِّينِ 4
إِيَّاكَ نَعۡبُدُ وَإِيَّاكَ نَسۡتَعِينُ 5
ٱهۡدِنَا ٱلصِّرَٰطَ ٱلۡمُسۡتَقِيمَ 6
صِرَٰطَ ٱلَّذِينَ أَنۡعَمۡتَ عَلَيۡهِمۡ غَيۡرِ ٱلۡمَغۡضُوبِ عَلَيۡهِمۡ وَلَا ٱلضَّآلِّينَ 7﴾
[الفاتحة: 1 - 7].
التفسير:
سُمِّيت سورة الفاتحة؛ لافتتاح كتاب الله بها.
- ﴿بِسۡمِ ٱللَّهِ ٱلرَّحۡمَٰنِ ٱلرَّحِيمِ1﴾
باسم الله أبدأ قراءة القرآن، مستعينًا به تَعَالَى متبركًا بذكر اسمه.
- ﴿الله﴾ أي:
المعبود بحق، ولا يسمى به غيره سُبْحَانَهُ.
- ﴿ٱلرَّحۡمَٰنُ﴾ أي:
ذو الرحمة الواسعة، التي وسعت رحمته كل شيء.
- ﴿ٱلرَّحِيمِ﴾ أي:
ذو الرحمة بالمؤمنين.
- ﴿ٱلۡحَمۡدُ لِلَّهِ رَبِّ ٱلۡعَٰلَمِينَ2﴾
أي: جميع أنواع المحامد والكمال لله وحده.
- ﴿ٱلرَّحۡمَٰنِ ٱلرَّحِيمِ3﴾ أي:
ذو الرحمة الواسعة التي وسعت كل شيء، وذو الرحمة الواصلة للمؤمنين.
- ﴿مَٰلِكِ يَوۡمِ ٱلدِّينِ4﴾:
هو يوم القيامة.
- ﴿إِيَّاكَ نَعۡبُدُ وَإِيَّاكَ نَسۡتَعِينُ5﴾
أي: نعبدك وحدك ونستعين بك وحدك.
- ﴿ٱهۡدِنَا ٱلصِّرَٰطَ ٱلۡمُسۡتَقِيمَ6﴾:
وهو الهداية إلى الإسلام والسُّنَّة.
- ﴿صِرَٰطَ ٱلَّذِينَ أَنۡعَمۡتَ عَلَيۡهِمۡ غَيۡرِ ٱلۡمَغۡضُوبِ عَلَيۡهِمۡ وَلَا ٱلضَّآلِّينَ7﴾
أي: طريق عباد الله الصالحين من الأنبياء ومن تبعهم، غير طريق النصارى واليهود.
- ويسن أن يقول بعد قراءتها: "آمين" أي: استجب لنا.
ਉੱਤਰ- ਸੂਰਤ ਫਾਤਿਹਾ ਅਤੇ ਇਸਦੀ ਤਫ਼ਸੀਰ:
"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"
"ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ।"
"ਅਤਿਅੰਤ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।"
"ਬਦਲੇ ਵਾਲੇ ਦਿਨ (ਕਿਆਮਤ) ਦਾ ਮਾਲਿਕ ਹੈ।"
"ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੈਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।"
"(ਹੇ ਅੱਲਾਹ।) ਸਾਨੂੰ ਸਿੱਧਾ ਰਾਹ ਵਿਖਾ।"
"ਉਹਨਾਂ ਲੋਕਾਂ ਦੀ ਰਾਹ ਜਿਨ੍ਹਾਂ ਨੂੰ ਤੂੰ ਇਨਾਮ ਬਖ਼ਸ਼ਿਆ, ਜਿਨ੍ਹਾਂ 'ਤੇ ਤੇਰਾ ਕਰੋਪ (ਅਜ਼ਾਬ) ਨਹੀਂ ਹੋਇਆ ਅਤੇ ਨਾ ਹੀ ਉਹ (ਸਿੱਧੀ ਰਾਹ ਤੋਂ) ਭਟਕੇ ਹੋਏ ਸੀ।"
(ਸੂਰਤ ਅਲ-ਫ਼ਾਤਿਹਾ: 2)
ਤਫ਼ਸੀਰ:
ਇਹ ਸੂਰਤ ਅਲ-ਫਾਤਿਹਾ (ਆਰੰਭ ਕਰਨਾ) ਇਸ ਲਈ ਕਹਿਲਾਉਂਦੀ ਹੈ, ਕਿਉਂਕਿ ਇਸ ਦੁਆਰਾ ਕੁਰਆਨ ਦੀ ਸ਼ੁਰੂਆਤ ਹੁੰਦੀ ਹੈ।
ਮੈਂ ਅੱਲਾਹ ਦੇ ਨਾਂ ਨਾਲ, ਉਸਤੋਂ ਮਦਦ ਮੰਗਦੇ ਹੋਏ ਅਤੇ ਉਸਦੇ ਨਾਂ ਦੀ ਬਰਕਤ ਲੈਂਦੇ ਹੋਏ, ਇਸ ਕੁਰਆਨ ਨੂੰ ਪੜ੍ਹਨਾ ਸ਼ੁਰੂ ਕਰਦਾ ਹਾਂ।
- {ਅੱਲਾਹ} ਤੋਂ ਭਾਵ:
ਸੱਚਾ ਮਾਬੂਦ/ਇਸ਼ਟ ਹੈ। ਉਸ ਤੋਂ ਇਲਾਵਾ ਹੋਰ ਕਿਸੇ ਨੂੰ ਅੱਲਾਹ ਨਹੀਂ ਕਿਹਾ ਜਾ ਸਕਦਾ।
- {ਅਰ-ਰਹਿਮਾਨ} ਤੋਂ ਭਾਵ:
ਬੇਅੰਤ ਮਿਹਰ ਦਾ ਮਾਲਿਕ, ਜਿਸ ਦੀ ਮਿਹਰ ਦੇ ਘੇਰੇ ਵਿੱਚ ਹਰ ਚੀਜ਼ ਆਉਂਦੀ ਹੈ।
- {ਅਰ-ਰਹੀਮ}- ਤੋਂ ਭਾਵ:
ਈਮਾਨ ਵਾਲਿਆਂ ਉੱਤੇ ਕਿਰਪਾ ਕਰਨ ਵਾਲਾ।
ਭਾਵ: ਹਰ ਪ੍ਰਕਾਰ ਦੀ ਪ੍ਰਸ਼ੰਸਾ ਅਤੇ ਸੰਪੂਰਨਤਾ ਕੇਵਲ ਅੱਲਾਹ ਲਈ ਹੀ ਹੈ।
- {ਅੱਰ-ਰਾਹਮਾਨ ਨਿੱਰ ਰਹੀਮ}
ਵੱਡੀਆਂ ਮਿਹਰਾਂ ਦਾ ਮਾਲਿਕ ਜੋ ਸਾਰੀਆਂ ਚੀਜ਼ਾਂ ਨੂੰ ਆਪਣੀ ਮਿਹਰਾਂ ਦੇ ਘੇਰੇ ਵਿੱਚ ਰੱਖਦਾ ਹੈ ਅਤੇ ਈਮਾਨ ਵਾਲਿਆਂ 'ਤੇ ਨਿਰੰਤਰ ਕਿਰਪਾ ਕਰਦਾ ਹੈ।
ਬਦਲੇ ਦੇ ਦਿਨ ਭਾਵ ਕਿਆਮਤ ਦੇ ਦਿਨ ਦਾ ਮਾਲਿਕ ਹੈ।
ਅਸੀਂ ਕੇਵਲ ਤੇਰੀ ਹੀ ਉਪਾਸਨਾ (ਇਬਾਦਤ) ਕਰਦੇ ਹਾਂ ਅਤੇ ਕੇਵਲ ਤੈਥੋਂ ਹੀ ਮਦਦ ਮੰਗਦੇ ਹਾਂ।
ਸਾਡਾ ਇਸਲਾਮ ਅਤੇ ਸੁੰਨਤ ਵੱਲ ਮਾਰਗਦਰਸ਼ਨ ਕਰ।
ਭਾਵ: ਅੱਲਾਹ ਦੇ ਨੇਕ ਬੰਦਿਆਂ, ਨਬੀਆਂ ਤੇ ਉਨ੍ਹਾਂ ਦਾ ਅਨੁਸਰਣ ਕਰਨ ਵਾਲੇ ਸ਼ਰਧਾਲੂਆਂ ਦਾ ਮਾਰਗ। ਈਸਾਈਆਂ ਅਤੇ ਯਹੂਦੀਆਂ ਦਾ ਮਾਰਗ ਨਹੀਂ।
- ਇਸ ਸੂਰਤ ਨੂੰ ਪੜ੍ਹਨ ਤੋਂ ਬਾਅਦ "ਆਮੀਨ" (ਭਾਵ: ਹੇ ਅੱਲਾਹ ਇਸਨੂੰ ਕਬੂਲ ਕਰ) ਕਹਿਣਾ ਸੁੰਨਤ ਹੈ।