Skip to content

ਨਬੀ ﷺ ਨੇ ਆਪਣੀ ਉੱਮਤ (ਕੌਮ) ਨੂੰ ਕਿਸ ਚੀਜ਼ 'ਤੇ ਛੱਡਿਆ ਸੀ?

الباب / الفصل
قسم السيرة النبوية

السؤال

س32: على أي شيء ترك النبي صَلَّى اللهُ عَلَيْهِ وَسَلَّمَ أمته؟

ਪ੍ਰ32: ਨਬੀ ﷺ ਨੇ ਆਪਣੀ ਉੱਮਤ (ਕੌਮ) ਨੂੰ ਕਿਸ ਚੀਜ਼ 'ਤੇ ਛੱਡਿਆ ਸੀ?

الجواب

ج:ترك أمته صَلَّى اللهُ عَلَيْهِ وَسَلَّمَ على المحجة البيضاء، ليلها كنهارها، لا يزيغ عنها إلا هالك، ما ترك خيرًا إلا دل الأمة عليه، ولا شرًّا إلا حذرها منه.

*******

ਉੱਤਰ- ਆਪ ﷺ ਨੇ ਆਪਣੀ ਉੱਮਤ ਨੂੰ ਇੱਕ ਸਪਸ਼ਟ ਤੇ ਰੌਸ਼ਨ ਰਾਹ 'ਤੇ ਛੱਡਇਆ ਹੈ। ਇਸਦੀ ਰਾਤ ਵੀ ਇਸ ਦੇ ਦਿਨ ਵਾਂਗ ਰੌਸ਼ਨ ਹੈ। ਇਸ ਰਾਹ ਤੋਂ ਉਹੀਓ ਭਟਕ ਸਕਦਾ ਹੈ ਜੋ ਬਰਬਾਦ ਹੋਣਾ ਚਾਹੁੰਦਾ ਹੈ। ਆਪ ﷺ ਨੇ ਆਪਣੀ ਉੱਮਤ ਦਾ ਮਾਰਗਦਰਸ਼ਨ ਹਰ ਭਲਾਈ ਦੇ ਕੰਮ ਵੱਲ ਕਰ ਦਿੱਤਾ ਹੈ ਅਤੇ ਹਰ ਬੁਰਾਈ ਤੋਂ ਸੁਚੇਤ ਕਰ ਦਿੱਤਾ ਹੈ।