Skip to content

ਇਸ ਹਦੀਸ ਨੂੰ ਪੂਰਾ ਕਰੋ “ਸੁਣੋ ਸ਼ਰੀਰ ਵਿੱਚ ਇੱਕ ਮਾਸ ਦਾ ਟੁਕੜਾ ਹੈ...”, ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।

الباب / الفصل
قسم الحديث

السؤال

س10: أكمل حديث «ألا إن في الجسد مضغة...»، واذكر بعض فوائده.

ਪ੍ਰ10: ਇਸ ਹਦੀਸ ਨੂੰ ਪੂਰਾ ਕਰੋ “ਸੁਣੋ ਸ਼ਰੀਰ ਵਿੱਚ ਇੱਕ ਮਾਸ ਦਾ ਟੁਕੜਾ ਹੈ...”, ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।

الجواب

ج:عن النعمان بن بشير رَضِيَ اللَّهُ عَنْهُما قال: سمعت رسول الله صلى الله عليه وسلم يقول:

«ألا وإن في الجسد مضغة إذا صلحت صلح الجسد كله، وإذا فسدت فسد الجسد كله، ألا وهي القلب»

رواه البخاري ومسلم.

بعض فوائد الحديث:

  1. صلاح القلب فيه صلاح الظاهر والباطن.
  2. الاهتمام بصلاح القلب لأن به صلاح الإنسان.

ਨੋਮਾਨ ਬਿਨ ਬਸ਼ੀਰ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਕਹਿੰਦੇ ਸੁਣਿਆ ਹੈ:

«ਧਿਆਨ ਰੱਖੋ! ਤੁਹਾਡੇ ਸ਼ਰੀਰ ਵਿੱਚ ਇੱਕ ਮਾਸ ਦਾ ਟੁਕੜਾ (ਅੰਗ) ਹੈ, ਜੇਕਰ ਉਹ ਠੀਕ ਹੁੰਦਾ ਹੈ ਤਾਂ ਸਾਰਾ ਸ਼ਰੀਰ ਠੀਕ ਹੁੰਦਾ ਹੈ, ਅਤੇ ਜੇਕਰ ਉਹ ਵਿਗੜ ਜਾਂਦਾ ਹੈ ਤਾਂ ਸਾਰਾ ਸ਼ਰੀਰ ਵਿਗੜ ਜਾਂਦਾ ਹੈ। ਸੁਣੋ! ਉਹ ਮਾਸ ਦਾ ਟੁਕੜਾ ਦਿਲ ਹੈ।»

ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।

ਹਦੀਸ ਦੇ ਕੁੱਝ ਫਾਇਦੇ:

  1. ਸ਼ਰੀਰ ਦਾ ਅੰਦਰੂਨ ਅਤੇ ਬਾਹਰ ਉਦੋਂ ਹੀ ਠੀਕ ਹੁੰਦਾ ਹੈ ਜਦੋਂ ਉਸਦਾ ਦਿਲ ਠੀਕ ਹੁੰਦਾ ਹੈ।
  2. ਦਿਲ ਦੇ ਠੀਕ ਹੋਣ 'ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸੇ 'ਤੇ ਇਨਸਾਨ ਦਾ ਠੀਕ ਹੋਣਾ ਨਿਰਭਰ ਕਰਦਾ ਹੈ।