Skip to content

ਇਸ ਹਦੀਸ ਨੂੰ ਪੂਰਾ ਕਰੋ: "ਜਿਸ ਵਿਅਕਤੀ ਦੇ ਆਖਰੀ ਬੋਲ 'ਲਾ ਇਲਾਹਾ ਇੱਲੱਲਾਹ' ਹੋਣ...", ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।

الباب / الفصل
قسم الحديث

السؤال

س11: أكمل حديث: «من كان آخر كلامه -من الدنيا- لا إله إلا الله..»، واذكر بعض فوائده.

ਪ੍ਰ11: ਇਸ ਹਦੀਸ ਨੂੰ ਪੂਰਾ ਕਰੋ: "ਜਿਸ ਵਿਅਕਤੀ ਦੇ ਆਖਰੀ ਬੋਲ 'ਲਾ ਇਲਾਹਾ ਇੱਲੱਲਾਹ' ਹੋਣ...", ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।

الجواب

ج:عن معاذ بن جبل رَضِيَ اللَّهُ عَنْهُ قال: قال رسول الله صلى الله عليه وسلم:

«من كان آخر كلامه: لا إله إلا الله؛ دخل الجنة»

رواه أبو داود.

بعض فوائد الحديث:

  1. فضل لا إله إلا الله، وأن العبد يدخل بها الجنة.
  2. وفضل من كان آخر كلامه من الدنيا لا إله إلا الله.

ਉੱਤਰ- ਮੁਆਜ਼ ਬਿਨ ਜਬਲ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:

«ਜਿਸ ਵਿਅਕਤੀ ਦੇ ਆਖਰੀ ਬੋਲ 'ਲਾ ਇਲਾਹਾ ਇੱਲੱਲਾਹ' ਹੋਣਗੇ, ਉਹ ਜੰਨਤ ਵਿੱਚ ਦਾਖਲ ਹੋਵੇਗਾ।»

ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।

ਹਦੀਸ ਦੇ ਕੁੱਝ ਫਾਇਦੇ:

  1. 'ਲਾ ਇਲਾਹਾ ਇੱਲੱਲਾਹ' ਦੀ ਫਜ਼ੀਲਤ (ਮਹੱਤਤਾ) ਕਿ ਬੰਦਾ ਇਸ ਨਾਲ ਜੰਨਤ ਵਿੱਚ ਦਾਖਲ ਹੋਵੇਗਾ।
  2. ਉਸ ਵਿਅਕਤੀ ਦੀ ਮਹੱਤਤਾ ਜੋ ਆਪਣੇ ਜੀਵਨ ਦੇ ਆਖਰੀ ਸ਼ਬਦਾਂ ਦੇ ਤੌਰ 'ਤੇ 'ਲਾ ਇਲਾਹਾ ਇੱਲੱਲਾਹ' ਕਹਿੰਦਾ ਹੈ।