Skip to content

ਇਸ ਹਦੀਸ ਨੂੰ ਪੂਰਾ ਕਰੋ, "ਮੋਮਿਨ ਤਾਅਨਾ ਦੇਣ ਵਾਲਾ ਜਾਂ ਗਾਲਾਂ ਕੱਢਣ ਵਾਲਾ ਨਹੀਂ ਹੁੰਦਾ..." ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।

الباب / الفصل
قسم الحديث

السؤال

س12: أكمل حديث «ليس المؤمن بالطعان، ولا اللعان ...»، وبعض فوائده.

ਪ੍ਰ12: ਇਸ ਹਦੀਸ ਨੂੰ ਪੂਰਾ ਕਰੋ, "ਮੋਮਿਨ ਤਾਅਨਾ ਦੇਣ ਵਾਲਾ ਜਾਂ ਗਾਲਾਂ ਕੱਢਣ ਵਾਲਾ ਨਹੀਂ ਹੁੰਦਾ..." ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।

الجواب

ج:عن عبد الله بن مسعود رَضِيَ اللَّهُ عَنْهُ قال: قال رسول الله صلى الله عليه وسلم:

«ليس المؤمن بالطعان، ولا اللعان، ولا الفاحش، ولا البذيء»

رواه الترمذي.

من فوائد الحديث:

  • النهي عن كل كلام باطل وقبيح.
  • أن ذلك صفة المؤمن في لسانه.

ਉੱਤਰ- ਅਬਦੁੱਲਾ ਬਿਨ ਮਸੂਦ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:

«ਮੋਮਿਨ ਤਾਅਨਾ ਦੇਣ ਵਾਲਾ, ਗਾਲਾਂ ਕੱਢਣ ਵਾਲਾ, ਅਪਸ਼ਬਦ ਬੋਲਣ ਵਾਲਾ ਅਤੇ ਫਜ਼ੂਲ (ਬੇਕਾਰ) ਗੱਲਾਂ ਕਰਨ ਵਾਲਾ ਨਹੀਂ ਹੁੰਦਾ।»

ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।

ਇਸ ਹਦੀਸ ਦੇ ਲਾਭ ਹਨ:

  1. ਝੂਠੀਆਂ ਅਤੇ ਮਾੜੀਆਂ ਗੱਲਾਂ ਕਰਨ ਤੋਂ ਰੋਕ।
  2. ਆਪਣੀ ਜ਼ੁਬਾਨ ਦੀ ਰੱਖਿਆ ਮੋਮਿਨ ਦੀ ਸਿਫਤ ਹੈ।»