Skip to content

ਇਸ ਹਦੀਸ ਨੂੰ ਪੂਰਾ ਕਰੋ "ਅੱਲਾਹ ਤੋਂ ਸਿਵਾ ਕੋਈ ਤਾਕਤ ਅਤੇ ਸ਼ਕਤੀ ਰੱਖਣ ਵਾਲਾ ਨਹੀਂ ਹੈ।..." ਅਤੇ ਇਸਦੇ ਕੁੱਝ ਫ਼ਾਇਦਿਆਂ ਬਾਰੇ ਦੱਸੋ।

الباب / الفصل
قسم الحديث

السؤال

س9: أكمل حديث «لا حول ولا قوة إلا بالله ...»، واذكر بعض فوائده.

ਪ੍ਰ9: ਇਸ ਹਦੀਸ ਨੂੰ ਪੂਰਾ ਕਰੋ "ਅੱਲਾਹ ਤੋਂ ਸਿਵਾ ਕੋਈ ਤਾਕਤ ਅਤੇ ਸ਼ਕਤੀ ਰੱਖਣ ਵਾਲਾ ਨਹੀਂ ਹੈ।..." ਅਤੇ ਇਸਦੇ ਕੁੱਝ ਫ਼ਾਇਦਿਆਂ ਬਾਰੇ ਦੱਸੋ।

الجواب

ج:عن أبي موسى رَضِيَ اللَّهُ عَنْهُ، قال رسول الله صلى الله عليه وسلم:

«لا حول ولا قوة إلا بالله كنز من كنوز الجنة»

رواه البخاري ومسلم.

من فوائد الحديث:

  1. فضل هذه الكلمة، وأنها كنز من كنوز الجنة.
  2. تبرُّؤُ العبد من حوله وقوته، واعتماده على الله تَعَالَى وحده.

ਉੱਤਰ- ਅਬੁ-ਮੂਸਾ ਅਸ਼ਰੀ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:

«ਲਾ ਹੌਲਾ ਵਲਾ ਕੁਵੱਤਾ ਇੱਲਾ ਬਿੱਲਾਹ (ਅੱਲਾਹ ਤੋਂ ਸਿਵਾ ਕੋਈ ਤਾਕਤ ਅਤੇ ਸ਼ਕਤੀ ਰੱਖਣ ਵਾਲਾ ਨਹੀਂ ਹੈ।); ਜੰਨਤ ਦੇ ਖਜ਼ਾਨਿਆਂ ਵਿੱਚੋਂ ਇੱਕ ਖਜ਼ਾਨਾ ਹੈ।»

ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।

ਇਸ ਹਦੀਸ ਦੇ ਲਾਭ ਹਨ:

  1. ਇਨ੍ਹਾਂ ਸ਼ਬਦਾਂ ਦੀ ਮਹੱਤਤਾ, ਕਿ ਇਹ ਜੰਨਤ ਦੇ ਖਜ਼ਾਨਿਆਂ ਵਿੱਚੋਂ ਇੱਕ ਖਜ਼ਾਨਾ ਹੈ।
  2. ਬੰਦੇ ਦਾ ਭਰੋਸਾ ਆਪਣੀ ਤਾਕਤ ਅਤੇ ਸਮਰੱਥਾ 'ਤੇ ਹੋਣ ਦੀ ਬਜਾਏ ਅੱਲਾਹ 'ਤੇ ਹੋਣਾ ਚਾਹੀਦਾ ਹੈ।