Skip to content

ਸੂਰਤ ਕੁਰੈਸ਼ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।

الباب / الفصل
قسم التفسير

السؤال

س٩: اقرأ سورة قريش وفسرها.

ਪ੍ਰ9: ਸੂਰਤ ਕੁਰੈਸ਼ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।

الجواب

ج:سورة قريش وتفسيرها:

بِسۡمِ ٱللَّهِ ٱلرَّحۡمَٰنِ ٱلرَّحِيمِ

﴿لِإِيلَٰفِ قُرَيۡشٍ 1

إِۦلَٰفِهِمۡ رِحۡلَةَ ٱلشِّتَآءِ وَٱلصَّيۡفِ 2

فَلۡيَعۡبُدُواْ رَبَّ هَٰذَا ٱلۡبَيۡتِ 3

ٱلَّذِيٓ أَطۡعَمَهُم مِّن جُوعٖ وَءَامَنَهُم مِّنۡ خَوۡفِۭ 4﴾

[قريش: ١-٤].

التفسير:

  1. ﴿لِإِيلَٰفِ قُرَيۡشٍ1﴾:

المراد بذلك ما كانوا يألفونه من الرحلة في الشتاء والصيف.

  1. ﴿إِۦلَٰفِهِمۡ رِحۡلَةَ ٱلشِّتَآءِ وَٱلصَّيۡفِ2﴾:

رحلةَ الشتاء إلى اليمن، ورحلة الصيف إلى الشام آمنين.

  1. ﴿فَلۡيَعۡبُدُواْ رَبَّ هَٰذَا ٱلۡبَيۡتِ3﴾:

فليعبدوا الله ربّ هذا البيت الحرام وحده، الذي يسَّر لهم هذه الرحلة، ولا يشركوا به أحدًا.

  1. ﴿ٱلَّذِيٓ أَطۡعَمَهُم مِّن جُوعٖ وَءَامَنَهُم مِّنۡ خَوۡفِۭ4﴾:

الذي أطعمهم من جوع، وآمنهم من خوف، بما وضع في قلوب العرب من تعظيم الحرم، وتعظيم سكانه.

ਉੱਤਰ: ਸੂਰਤ ਕੁਰੈਸ਼ ਅਤੇ ਇਸਦੀ ਤਫ਼ਸੀਰ:

"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"

"ਕਿਉਂ ਜੋ ਕੁਰੈਸ਼ ਵਾਲੇ ਗਿੱਝ ਗਏ।"

"ਅਰਥਾਤ ਸਿਆਲ ਤੇ ਹਾੜ੍ਹ ਦਾ ਸਫ਼ਰ ਕਰਨ ਵਿੱਚ ਗਿੱਝ ਗਏ।"

"ਸੋ ਇਨ੍ਹਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਘਰ (ਖ਼ਾਨਾ-ਕਾਅਬਾ) ਦੇ ਮਾਲਿਕ ਦੀ ਇਬਾਦਤ ਕਰਨ।"

"ਜਿਸ (ਮਾਲਿਕ) ਨੇ ਉਹਨਾਂ ਨੂੰ ਭੁੱਖ ਤੋਂ ਬਚਾ ਕੇ ਖਾਣ ਲਈ ਦਿੱਤਾ ਅਤੇ (ਬਦਅਮਨੀ ਦੇ) ਡਰ ਤੋਂ ਬਚਾ ਕੇ ਅਮਨ ਸ਼ਾਂਤੀ ਦਿੱਤੀ।"

[ਸੂਰਤ ਕੁਰੈਸ਼: 1-4]

ਤਫ਼ਸੀਰ:

ਇਸ ਦਾ ਮਤਲਬ ਸਰਦੀਆਂ ਤੇ ਗਰਮੀਆਂ ਦੀਆਂ ਯਾਤਰਾਵਾਂ ਹਨ, ਜੋ ਉਹ ਕਰਿਆ ਕਰਦੇ ਸਨ।

ਉਹ ਯਮਨ ਵੱਲ ਸਰਦੀ ਦੀ ਯਾਤਰਾ, ਅਤੇ ਸ਼ਾਮ (ਸੀਰੀਆ) ਵੱਲ ਗਰਮੀ ਦੀ ਯਾਤਰਾ ਵਿੱਚ ਸੁਰੱਖਿਅਤ ਰਹਿੰਦੇ ਸਨ।

ਸੋ ਉਨ੍ਹਾਂ ਨੂੰ ਚਾਹੀਦਾ ਹੈ ਕਿ ਕੇਵਲ, ਇਸ ਪਵਿੱਤਰ ਘਰ ਦੇ ਮਾਲਕ, ਅੱਲਾਹ ਦੀ ਹੀ ਇਬਾਦਤ ਕਰਨ, ਜਿਸਨੇ ਉਨ੍ਹਾਂ ਲਈ ਇਹ ਯਾਤਰਾ ਸੌਖੀ ਬਣਾ ਦਿੱਤੀ ਹੈ; ਅਤੇ ਉਸ ਨਾਲ ਕਿਸੇ ਨੂੰ ਹੋਰ ਨੂੰ ਸਾਂਝੀ/ਸ਼ਰੀਕ ਨਾ ਬਣਾਉਣ।

ਜਿਸਨੇ ਉਨ੍ਹਾਂ ਨੂੰ ਭੁੱਖ ਵਿੱਚ ਖਵਾਇਆ ਅਤੇ ਉਨ੍ਹਾਂ ਨੂੰ ਡਰ (ਖੌਫ) ਤੋਂ ਸੁਰੱਖਿਅਤ ਕੀਤਾ, ਕਿਉਂਕਿ ਉਸਨੇ ਅਰਬੀ ਲੋਕਾਂ ਦੇ ਦਿਲਾਂ ਵਿੱਚ ਮਸਜਿਦੇ-ਹਰਮ (ਕਾਬਾ) ਲਈ ਅਤੇ ਇਸਦੇ ਨਿਵਾਸੀਆਂ ਲਈ ਸਤਿਕਾਰ ਪਾ ਦਿੱਤਾ ਸੀ।