Skip to content

ਸੂਰਤ ਅਲ-ਕਾਫਿਰੂਨ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।

الباب / الفصل
قسم التفسير

السؤال

س١٢: اقرأ سورة الكافرون وفسرها.

ਪ੍ਰ12: ਸੂਰਤ ਅਲ-ਕਾਫਿਰੂਨ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।

الجواب

ج:سورة الكافرون وتفسيرها:

بِسۡمِ ٱللَّهِ ٱلرَّحۡمَٰنِ ٱلرَّحِيمِ

﴿قُلۡ يَٰٓأَيُّهَا ٱلۡكَٰفِرُونَ 1

لَآ أَعۡبُدُ مَا تَعۡبُدُونَ 2

وَلَآ أَنتُمۡ عَٰبِدُونَ مَآ أَعۡبُدُ 3

وَلَآ أَنَا۠ عَابِدٞ مَّا عَبَدتُّمۡ 4

وَلَآ أَنتُمۡ عَٰبِدُونَ مَآ أَعۡبُدُ 5

لَكُمۡ دِينُكُمۡ وَلِيَ دِينِ 6﴾

[الكافرون: ١-٦].

التفسير:

  1. ﴿قُلۡ يَٰٓأَيُّهَا ٱلۡكَٰفِرُونَ1﴾:

قل - أيها الرسول -: يا أيها الكافرون بالله.

  1. ﴿لَآ أَعۡبُدُ مَا تَعۡبُدُونَ2﴾:

لا أعبد في الحال ولا في المستقبل ما تعبدون من الأصنام.

  1. ﴿وَلَآ أَنتُمۡ عَٰبِدُونَ مَآ أَعۡبُدُ3﴾:

ولا أنتم عابدون ما أعبده أنا، وهو الله وحده.

  1. ﴿وَلَآ أَنَا۠ عَابِدٞ مَّا عَبَدتُّمۡ4﴾:

ولا أنا عابد ما عبدتم من الأصنام.

  1. ﴿وَلَآ أَنتُمۡ عَٰبِدُونَ مَآ أَعۡبُدُ5﴾:
  2. ﴿لَكُمۡ دِينُكُمۡ وَلِيَ دِينِ6﴾:

لكم دينكم الذي ابتدعتموه لأنفسكم، ولي ديني الذي أنزله الله عليّ.

ਉੱਤਰ- ਸੂਰਤ ਅਲ-ਕਾਫਿਰੂਨ ਅਤੇ ਇਸਦੀ ਤਫ਼ਸੀਰ:

"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"

"(ਹੇ ਨਬੀ ਸ.) ਆਖ ਦਿਓ ਕਿ ਹੇ (ਅੱਲਾਹ ਦੇ) ਇਨਕਾਰੀਓ!"

"ਮੈਂ ਉੱਕਾ ਹੀ ਇਹਨਾਂ (ਬੁਤਾਂ) ਦੀ ਬੰਦਗੀ ਨਹੀਂ ਕਰਦਾ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।"

"ਅਤੇ ਨਾ ਹੀ ਤੁਸੀਂ ਉਸ (ਇੱਕੋ ਅੱਲਾਹ) ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।"

"ਅਤੇ ਨਾ ਹੀ ਮੈਂ ਉਹਨਾਂ ਦੀ ਬੰਦਗੀ ਕਰਨ ਵਾਲਾ ਹਾਂ ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।"

"(ਸੋ) ਤੁਹਾਡੇ ਲਈ ਤੁਹਾਡਾ ਦੀਨ (ਧਰਮ) ਅਤੇ ਮੇਰੇ ਲਈ ਮੇਰਾ ਦੀਨ।"

(ਸੂਰਤ ਅਲ ਕਾਫ਼ਿਰੂਨ: 1-6)

ਤਫ਼ਸੀਰ:

(ਹੇ ਰਸੂਲ ﷺ ) ਕਹਿ ਦੋ: ਹੇ ਅੱਲਾਹ ਨੂੰ ਨਾ ਮੰਨਣ ਵਾਲਿਓ।

ਮੈਂ ਉਨ੍ਹਾਂ ਮੂਰਤੀਆਂ (ਬੁੱਤਾਂ) ਦੀ ਇਬਾਦਤ ਨਾ ਹੁਣ ਕਰਦਾ ਹਾਂ ਅਤੇ ਨਾ ਭਵਿੱਖ ਵਿੱਚ ਕਰਾਂਗਾ, ਜਿਨ੍ਹਾਂ ਨੂੰ ਤੁਸੀਂ ਪੂਜਦੇ ਹੋ।

ਅਤੇ ਨਾ ਹੀ ਤੁਸੀਂ ਉਸ ਇਕਲੋਤੇ ਅੱਲਾਹ ਦੀ ਇਬਾਦਤ (ਪੂਜਾ/ਉਪਾਸਨਾ) ਕਰਦੇ ਹੋ ਜਿਸ ਦੀ ਮੈਂ ਇਬਾਦਤ ਕਰਦਾ ਹਾਂ।

ਅਤੇ ਨਾ ਹੀ ਮੈਂ ਉਨ੍ਹਾਂ ਮੂਰਤੀਆਂ ਦੀ ਇਬਾਦਤ (ਪੂਜਾ) ਕਰ ਸਕਦਾ ਹਾਂ ਜਿਨ੍ਹਾਂ ਦੀ ਤੁਸੀਂ ਇਬਾਦਤ ਕਰਦੇ ਹੋ।

ਤੁਹਾਡੇ ਲਈ ਤੁਹਾਡਾ ਧਰਮ ਹੈ, ਜੋ ਤੁਸੀਂ ਆਪ ਘੜ੍ਹ ਲਿਆ ਹੈ, ਅਤੇ ਮੇਰੇ ਲਈ ਮੇਰਾ ਧਰਮ ਹੈ ਜੋ ਅੱਲਾਹ ਨੇ ਮੇਰੇ ਉੱਤੇ ਪ੍ਰਗਟ (ਨਾਜ਼ਿਲ) ਕੀਤਾ ਹੈ।