Skip to content

ਕਾਇਰਤਾ (ਦਰਪੋਕੀ) ਕੀ ਹੈ? ਅਤੇ ਬਹਾਦਰੀ ਕਿਸਨੂੰ ਕਹਿੰਦੇ ਹਨ?

الباب / الفصل
قسم الأخلاق

السؤال

س٢٨: ما هو الجبن؟ وما هي الشجاعة؟

ਪ੍ਰ29: ਕਾਇਰਤਾ (ਦਰਪੋਕੀ) ਕੀ ਹੈ? ਅਤੇ ਬਹਾਦਰੀ ਕਿਸਨੂੰ ਕਹਿੰਦੇ ਹਨ?

الجواب

ج:الجبن: أن يخاف مما لا ينبغي أن يخاف منه.

مثل الخوف من قول الحق وإنكار المنكر.

الشجاعة: وهي الإقدام على الحق، وذلك مثل الإقدام في ساحات الجهاد للدفاع عن الإسلام والمسلمين.

  • وكان النبي ﷺ في دعائه يقول:

«اللَّهُمَّ إنِّي أعوذُ بكَ من الجُبنِ...».

  • وقال رسولُ اللهِ ﷺ:

«المؤمنُ القويُّ خيرٌ وأحبُّ إلى اللهِ مِن المؤمنِ الضَّعيفِ، وفي كُلٍّ خيرٌ»

رواه مسلم.

ਉੱਤਰ- ਕਾਇਰਤਾ ਇਹ ਹੈ ਕਿ ਇਨਸਾਨ ਉਸ ਚੀਜ਼ ਤੋਂ ਡਰੇ ਜਿਸ ਤੋਂ ਡਰਣਾ ਨਹੀਂ ਚਾਹੀਦਾ।

ਜਿਵੇਂ: ਸੱਚ ਗੱਲ ਕਹਿਣ ਅਤੇ ਬੁਰਾਈ ਦਾ ਇਨਕਾਰ ਕਰਨ ਤੋਂ ਡਰਣਾ।

ਬਹਾਦਰੀ ਜਾਂ ਦਲੇਰੀ: ਹੱਕ-ਸੱਚ ਲਈ ਅੱਗੇ ਵਧਣਾ ਹੈ; ਜਿਵੇਂ ਕਿ ਇਸਲਾਮ ਅਤੇ ਮੁਸਲਮਾਨਾਂ ਦੀ ਸੁਰੱਖਿਆ ਲਈ ਮਿਹਨਤ ਕਰਨਾ।

-ਨਬੀ ﷺ ਆਪਣੀਆਂ ਦੁਆਵਾਂ ਵਿੱਚ ਫਰਮਾਇਆ ਕਰਦੇ ਸੀ:

"ਹੇ ਅੱਲਾਹ! ਮੈਂ ਕਾਇਰਤਾ (ਦਰਪੋਕੀ) ਤੋਂ ਤੇਰੀ ਪਨਾਹ ਮੰਗਦਾ ਹਾਂ..."

ਅੱਲਾਹ ਦੇ ਰਸੂਲ ﷺ ਕਹਿੰਦੇ ਹਨ:

"ਕਮਜ਼ੋਰ ਮੋਮਿਨ ਨਾਲੋਂ ਤਾਕਤਵਰ ਮੋਮਿਨ ਅੱਲਾਹ ਦੀ ਨਜ਼ਰ ਵਿੱਚ ਵਧੇਰੇ ਚੰਗਾ ਹੈ, ਉਂਜ ਦੋਨੋ ਹੀ ਭਲੇ ਹਨ।"

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।