Skip to content

ਜ਼ੁਬਾਨ ਵਿੱਚੋਂ ਨਿੱਕਲੀਆਂ ਗੱਲਾਂ ਵਿੱਚੋਂ ਕੁੱਝ ਹਰਾਮ ਗੱਲਾਂ ਬਾਰੇ ਦੱਸੋ।

الباب / الفصل
قسم الأخلاق

السؤال

س٢٩: ما بعض أقوال اللسان المحرمة؟

ਪ੍ਰ29: ਜ਼ੁਬਾਨ ਵਿੱਚੋਂ ਨਿੱਕਲੀਆਂ ਗੱਲਾਂ ਵਿੱਚੋਂ ਕੁੱਝ ਹਰਾਮ ਗੱਲਾਂ ਬਾਰੇ ਦੱਸੋ।

الجواب

ج:- مثل اللعن والسباب.

  • ومثل قول فلان "حيوان" أو مثلها من الألفاظ.
  • أو ذكر العورات من كلمات الفحش والبذاءة.
  • وقد نهى النبي ﷺ عن ذلك كله، فقال:

«ليس المؤْمِنُ بالطَّعَّانِ، ولا اللَّعَّانِ، ولا الفاحِشِ، ولا البَذيءِ»

رواه الترمذي وابن حبان.

ਉੱਤਰ- ਕਿਸੇ 'ਤੇ ਲਾਹਨਤ ਕਰਨਾ ਅਤੇ ਗਾਲਾਂ ਕੱਢਣਾ।

  • ਕਿਸੇ ਨੂੰ "ਜਾਨਵਰ" ਕਹਿਣਾ ਜਾਂ ਇਸ ਤਰ੍ਹਾਂ ਦੇ ਕੋਈ ਹੋਰ ਸ਼ਬਦ ਵਰਤਣਾ।

ਜਾਂ ਗੁਪਤ ਅੰਗਾਂ ਦੇ ਬਾਰੇ ਗੰਦੀਆਂ (ਅਸ਼ਲੀਲ) ਗੱਲਾਂ ਕਰਨਾ।

  • ਨਬੀ ﷺ ਨੇ ਇਨ੍ਹਾਂ ਸਭ ਤੋਂ ਮਨਾਹ ਕਰਦੇ ਹੋਏ ਫਰਮਾਇਆ ਹੈ:

«ਮੋਮਿਨ ਤਾਅਨਾ ਦੇਣ ਵਾਲਾ, ਗਾਲਾਂ ਕੱਢਣ ਵਾਲਾ, ਅਪਸ਼ਬਦ ਬੋਲਣ ਵਾਲਾ ਅਤੇ ਫਜ਼ੂਲ (ਬੇਕਾਰ) ਗੱਲਾਂ ਕਰਨ ਵਾਲਾ ਨਹੀਂ ਹੁੰਦਾ।»

ਇਸ ਨੂੰ ਤਿਰਮਿਜ਼ੀ ਅਤੇ ਇਬਨ ਹਬਾਨ ਨੇ ਰਿਵਾਇਤ ਕੀਤਾ ਹੈ।