Skip to content

ਉਹ ਕਿਹੜੀਆਂ ਚੀਜ਼ਾਂ/ਗੱਲਾਂ ਹਨ ਜੋ ਇੱਕ ਮੁਸਲਮਾਨ ਨੂੰ ਚੰਗਾ ਅਖ਼ਲਾਕ (ਆਚਰਣ) ਅਪਨਾਉਣ ਵਿੱਚ ਮਦਦ ਕਰਦੀਆਂ ਹਨ?

الباب / الفصل
قسم الأخلاق

السؤال

س٣٠: ما الأسباب التي تعين المسلم على التخلق بالأخلاق الحسنة؟

ਪ੍ਰ30: ਉਹ ਕਿਹੜੀਆਂ ਚੀਜ਼ਾਂ/ਗੱਲਾਂ ਹਨ ਜੋ ਇੱਕ ਮੁਸਲਮਾਨ ਨੂੰ ਚੰਗਾ ਅਖ਼ਲਾਕ (ਆਚਰਣ) ਅਪਨਾਉਣ ਵਿੱਚ ਮਦਦ ਕਰਦੀਆਂ ਹਨ?

الجواب

ج:١. الدعاء بأن يرزقك الله حسن الخلق ويعينك عليه.

  1. مراقبة الله عَزَّ وَجَلَّ، وأنه يعلم بك ويسمعك ويراك.
  2. تذكر ثواب حسن الخلق وأنه سبب لدخول الجنة.
  3. تذكر عاقبة سوء الخلق وأنه سبب لدخول في النار.
  4. أن حسن الخُلق يجلب محبة الله تَعَالَى ومحبة خلقه، وأن سوء الخُلق يجلب بغض الله وبغض خلقه.
  5. قراءة سيرة النبي عَلَيْهِ الصَّلَاةُ وَالسَّلَامُ والاقتداء به.
  6. مصاحبة الأخيار وتجنب صحبة الأشرار.

*******

ਉੱਤਰ- 1. ਅੱਲਾਹ ਤੋਂ ਦੁਆ ਕਰਨਾ ਕਿ ਉਹ ਸਾਨੂੰ ਚੰਗੇ ਅਖਲਾਕ ਬਖ਼ਸ਼ੇ ਅਤੇ ਉਨ੍ਹਾਂ ਨੂੰ ਅਪਨਾਉਣ ਵਿੱਚ ਸਾਡੀ ਮਦਦ ਕਰੇ।

  1. ਹਰ ਵੇਲੇ ਅੱਲਾਹ ਨੂੰ ਯਾਦ ਕਰਨਾ ਅਤੇ ਇਸ ਗੱਲ ਦਾ ਧਿਆਨ ਰੱਖਣਾ ਕਿ ਅੱਲਾਹ ਤਾਆਲਾ ਸਭ ਕੁੱਝ ਦੇਖਦਾ ਹੈ, ਸੁਣਦਾ ਹੈ ਅਤੇ ਹਰ ਚੀਜ਼ ਦੀ ਜਾਣਕਾਰੀ ਰੱਖਦਾ ਹੈ।
  2. ਚੰਗੇ ਅਖਲਾਕ ਦੇ ਸਵਾਬ (ਇਨਾਮ) ਨੂੰ ਯਾਦ ਰੱਖਣਾ ਅਤੇ ਇਹ ਯਾਦ ਰੱਖਣਾ ਕਿ ਇਹ ਜੰਨਤ ਵਿੱਚ ਦਾਖਲ ਹੋਣ ਦਾ ਸਾਧਨ ਹੈ।
  3. ਮਾੜੇ ਅਖਲਾਕ ਦੇ ਮਾੜੇ ਨਤੀਜੇ ਨੂੰ ਯਾਦ ਰੱਖਣਾ ਕਿ ਇਹ ਜਹੰਨਮ ਵੱਲ ਲੈ ਜਾਣ ਵਾਲਾ ਹੈ।
  4. ਇਹ ਯਾਦ ਰੱਖਣਾ ਕਿ ਚੰਗੇ ਅਖਲਾਕ ਅੱਲਾਹ ਤਆਲਾ ਦੀ ਮੁਹੱਬਤ ਅਤੇ ਉਸਦੇ ਬੰਦਿਆਂ ਦੀ ਮੁਹੱਬਤ ਨੂੰ ਖਿੱਚਦੇ ਹਨ, ਅਤੇ ਬੁਰੇ ਅਖਲਾਕ ਅੱਲਾਹ ਦੀ ਨਫ਼ਰਤ ਅਤੇ ਉਸਦੇ ਬੰਦਿਆਂ ਦੀ ਨਫ਼ਰਤ ਨੂੰ ਖਿੱਚਦੇ ਹਨ।
  5. ਨਬੀ ﷺ ਦੀ ਸੀਰਤ (ਜੀਵਨੀ) ਨੂੰ ਪੜ੍ਹਨਾ ਅਤੇ ਉਸ ਦਾ ਪਾਲਣ ਕਰਨਾ।
  6. ਚੰਗੇ ਲੋਕਾਂ ਨਾਲ ਦੋਸਤੀ ਕਰਨਾ ਅਤੇ ਮਾੜੇ ਲੋਕਾਂ ਤੋਂ ਦੂਰ ਰਹਿਣਾ।