ਇਸਤਰਾਫ (ਫ਼ਜ਼ੂਲਖ਼ਰਚੀ) ਕੀ ਹੈ? ਕੰਜੂਸੀ ਕੀ ਹੈ? ਅਤੇ ਉਦਾਰਤਾ ਕੀ ਹੈ?
- الباب / الفصل
- قسم الأخلاق
السؤال
س٢٧: ما هو الإسراف؟ وما هو البخل؟ وما هو الكرم؟
ਪ੍ਰ27: ਇਸਤਰਾਫ (ਫ਼ਜ਼ੂਲਖ਼ਰਚੀ) ਕੀ ਹੈ? ਕੰਜੂਸੀ ਕੀ ਹੈ? ਅਤੇ ਉਦਾਰਤਾ ਕੀ ਹੈ?
الجواب
ج:الإسراف: هو إنفاق المال بغير حقه، وعكسه: البخل: وهو الإمساك عن حقه.
والصحيح هو الوسط بينهما، وأن يكون المسلم كريمًا.
- قال تَعَالَى:
﴿وَٱلَّذِينَ إِذَآ أَنفَقُواْ لَمۡ يُسۡرِفُواْ وَلَمۡ يَقۡتُرُواْ وَكَانَ بَيۡنَ ذَٰلِكَ قَوَامٗا﴾
[الفرقان: ٦٧].
ਉੱਤਰ- ਫਜ਼ੂਲਖਰਚੀ: ਭਾਵ ਜਿੱਥੇ ਪੈਸਾ ਨਹੀਂ ਖਰਚਣਾ ਚਾਹੀਦਾ, ਉੱਥੇ ਖਰਚ ਕਰਨਾ; ਅਤੇ ਇਸ ਦਾ ਉਲਟ ਹੈ: ਕੰਜੂਸੀ: ਭਾਵ ਜਿੱਥੇ ਪੈਸਾ ਖਰਚ ਕਰਨਾ ਚਾਹੀਦਾ ਹੈ, ਉੱਥੇ ਖਰਚ ਨਾ ਕਰਨਾ।
ਅਤੇ ਸਹੀ ਰਾਹ ਇਨ੍ਹਾਂ ਦੋਵਾਂ ਦੇ ਵਿਚਕਾਰ ਦਾ ਸੰਤੁਲਨ ਹੈ, ਅਤੇ ਉਹ ਹੈ ਕਿ ਮੁਸਲਮਾਨ ਨੂੰ ਦਾਨੀ (ਉਦਾਰ) ਹੋਣਾ ਚਾਹੀਦਾ ਹੈ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਉਹ ਲੋਕ ਖ਼ਰਚ ਕਰਦੇ ਸਮੇਂ ਨਾ ਤਾਂ ਫ਼ਾਲਤੂ (ਲੋੜ ਤੋਂ ਵੱਧ) ਖ਼ਰਚ ਕਰਦੇ ਹਨ ਅਤੇ ਨਾ ਹੀ ਕੰਜੂਸੀ ਤੋਂ ਕੰਮ ਲੈਂਦੇ ਹਨ, ਸਗੋਂ ਉਹਨਾਂ ਦੇ ਵਿਚਾਲੇ ਵਾਲੀ ਰਾਹ ਅਪਣਾਉਂਦੇ ਹਨ।"
(ਸੂਰਤ ਅਲ-ਫੁਰਕਾਨ: 63)