Skip to content

ਇਨ੍ਹਾਂ ਪੰਜਾਂ ਹੁਕਮਾਂ ਦੀ ਵਿਆਖਿਆ ਕਰੋ।

الباب / الفصل
قسم المنوعات

السؤال

س2: اشرح هذه الأحكام الخمسة.

ਪ੍ਰ2: ਇਨ੍ਹਾਂ ਪੰਜਾਂ ਹੁਕਮਾਂ ਦੀ ਵਿਆਖਿਆ ਕਰੋ।

الجواب

ج:١. الواجب: وهو على وجه اللزوم، مثل الصلوات الخمس، وصيام رمضان وبر الوالدين.

  • الواجب يثاب فاعله ويعاقب تاركه.
  1. المستحب: وهو ليس على وجه اللزوم، مثل السنن الرواتب، وقيام الليل وإطعام الطعام والسلام. ويسمى السنة والمندوب.
  • المستحب يثاب فاعله ولا يعاقب تاركه.

ملاحظة مهمة:

ينبغي للمسلم عندما يسمع أن هذا الأمر سنة أو مستحب أن يبادر إلى فعله، والاقتداء بالنبي ﷺ.

  1. المحرم: وهو ما تركه لازم، مثل شرب الخمر، وعقوق الوالدين، وقطع الأرحام.
  • المحرم يثاب تاركه ويعاقب فاعله.
  1. المكروه: تركه غير لازم، مثل الأخذ والإعطاء باليد الشمال، كف الثوب في الصلاة.
  • المكروه يثاب تاركه ولا يعاقب فاعله.
  1. المباح: وهو على التخيير بين تركه وفعله، مثل أكل التفاحة وشرب الشاي، ويسمى: الجائز والحلال.
  • المباح لا يثاب تاركه ولا يعاقب فاعله.

ਉੱਤਰ- 1. ਵਾਜਿਬ: ਉਹ ਕੰਮ ਜੋ ਹਰ ਮੁਸਲਮਾਨ ਉੱਤੇ ਕਰਨੇ ਲਾਜ਼ਮੀ ਤੇ ਜ਼ਰੂਰੀ ਹੁੰਦੇ ਹਨ, ਜਿਵੇਂ ਪੰਜਾਂ ਸਮਿਆਂ ਦੀ ਨਮਾਜ਼, ਰਮਜ਼ਾਨ ਦੇ ਰੋਜ਼ੇ, ਆਪਣੇ ਮਾਪਿਆਂ ਦਾ ਧਿਆਨ ਰੱਖਣਾ।

ਵਾਜਿਬ ਕੰਮ ਕਰਨ ਵਾਲੇ ਨੂੰ ਸਵਾਬ ਮਿਲੇਗਾ ਅਤੇ ਛੱਡਣ ਵਾਲੇ ਨੂੰ ਸਜ਼ਾ।

  1. ਮੁਸਤਹੱਬ: ਇਹ ਉਹ ਕੰਮ ਹਨ ਜਿਨ੍ਹਾਂ ਨੂੰ ਕਰਨਾ ਜ਼ਰੂਰੀ ਨਹੀਂ ਹੁੰਦਾ ਲੇਕਿਨ ਜੇ ਕੀਤੇ ਜਾਣ ਤਾਂ ਵਧੇਰੇ ਚੰਗਾ ਹੈ, ਜਿਵੇਂ ਫਰਜ਼ ਨਮਾਜ਼ਾਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਪੜ੍ਹੀਆਂ ਜਾਣ ਵਾਲੀਆਂ ਸੁੰਨਤਾਂ, ਤਹੱਜਦ ਦੀ ਨਮਾਜ਼, ਲੋਕਾਂ ਨੂੰ ਖਾਣਾ ਖਵਾਉਣਾ ਅਤੇ ਸਲਾਮ ਕਰਨਾ। ਇਨ੍ਹਾਂ ਨੂੰ ਸੁੰਨਤ ਅਤੇ ਮੰਦੂਬ ਵੀ ਕਿਹਾ ਜਾਂਦਾ ਹੈ।
  • ਮੁਸਤਹੱਬ ਕੰਮ ਕਰਨ 'ਤੇ ਸਵਾਬ ਮਿਲਦਾ ਹੈ ਲੇਕਿਨ ਛੱਡਣ ਵਾਲੇ ਨੂੰ ਸਜ਼ਾ ਨਹੀਂ ਮਿਲਦੀ।

ਜ਼ਰੂਰੀ ਨੋਟ:

ਜਦੋਂ ਕੋਈ ਮੁਸਲਮਾਨ ਇਹ ਸੁਣਦਾ ਹੈ ਕਿ ਇਹ ਕੰਮ ਸੁੰਨਤ ਜਾਂ ਮੁਸਤਹੱਬ ਹੈ, ਤਾਂ ਉਸਨੂੰ ਇਸਨੂੰ ਕਰਨ ਵਿੱਚ ਜਲਦੀ ਕਰਨੀ ਚਾਹੀਦੀ ਹੈ ਅਤੇ ਨਬੀ ﷺ ਦੀ ਪੈਰਵੀ (ਪਾਲਣਾ) ਕਰਨੀ ਚਾਹੀਦੀ ਹੈ।

  1. ਹਰਾਮ: ਉਹ ਕੰਮ ਜਿਨ੍ਹਾਂ ਨੂੰ ਛੱਡਣਾ ਤੇ ਤਰਕ ਕਰਨਾ ਲਾਜ਼ਮੀ ਹੁੰਦਾ ਹੈ। ਜਿਵੇਂ ਸ਼ਰਾਬ ਪੀਣਾ, ਮਾਪਿਆਂ ਨਾਲ ਬਦਸਲੂਕੀ ਕਰਨਾ ਅਤੇ ਰਿਸ਼ਤੇਦਾਰਾਂ ਨਾਲ ਨਾਤਾ ਤੋੜਨਾ।
  • ਹਰਾਮ ਕੰਮਾਂ ਨੂੰ ਛੱਡਣ ਵਾਲੇ ਨੂੰ ਸਵਾਬ ਮਿਲੇਗਾ ਅਤੇ ਕਰਨ ਵਾਲੇ ਨੂੰ ਸਜ਼ਾ ਮਿਲੇਗੀ।
  1. ਮਕਰੂਹ: ਇਨ੍ਹਾਂ ਕੰਮਾਂ ਨੂੰ ਛੱਡਣਾ ਜ਼ਰੂਰੀ ਨਹੀਂ ਹੁੰਦਾ। ਜਿਵੇਂ ਖੱਬੇ ਹੱਥ ਨਾਲ ਕੁੱਝ ਦੇਣਾ ਜਾਂ ਲੈਣਾ, ਨਮਾਜ਼ ਪੜ੍ਹਦੇ ਸਮੇਂ ਕੱਪੜਿਆਂ ਨੂੰ ਮੋੜਨਾ ਆਦਿ।
  • ਮਕਰੂਹ ਕੰਮ ਨੂੰ ਛੱਡਣ ਵਾਲੇ ਨੂੰ ਨੇਕੀ ਮਿਲੇਗੀ, ਲੇਕਿਨ ਕਰਨ ਵਾਲੇ ਨੂੰ ਸਜ਼ਾ ਨਹੀਂ ਮਿਲੇਗੀ।
  1. ਮੁਬਾਹ: ਅਜਿਹੇ ਕੰਮ ਜਿਨ੍ਹਾਂ ਨੂੰ ਕਰਨਾ ਜਾਂ ਛੱਡਣਾ ਬੰਦੇ ਦੀ ਆਪਣੀ ਮਰਜ਼ੀ 'ਤੇ ਨਿਰਭਰ ਕਰਦਾ ਹੈ। ਜਿਵੇਂ ਸੇਬ ਖਾਣਾ ਅਤੇ ਚਾਹ ਪੀਣਾ। ਇਸਨੂੰ ਜਾਇਜ਼ ਅਤੇ ਹਲਾਲ ਵੀ ਕਿਹਾ ਜਾਂਦਾ ਹੈ।
  • ਇਨ੍ਹਾਂ ਕੰਮਾਂ ਨੂੰ ਛੱਡਣ ਵਾਲੇ ਨੂੰ ਨਾ ਕੋਈ ਨੇਕੀ ਮਿਲੇਗੀ ਅਤੇ ਨਾ ਕਰਨ ਵਾਲੇ ਨੂੰ ਕੋਈ ਸਜ਼ਾ।