Skip to content

ਵਪਾਰ ਅਤੇ ਲੈਣ-ਦੇਣ ਨਾਲ ਸਬੰਧਤ ਸ਼ਰੀਅਤ ਦੇ ਕੀ ਹੁਕਮ ਹਨ?

الباب / الفصل
قسم المنوعات

السؤال

س4: ما حكم البيع والمعاملات؟

ਪ੍ਰ4: ਵਪਾਰ ਅਤੇ ਲੈਣ-ਦੇਣ ਨਾਲ ਸਬੰਧਤ ਸ਼ਰੀਅਤ ਦੇ ਕੀ ਹੁਕਮ ਹਨ?

الجواب

ج:الأصل في كل البيوع والمعاملات أنها حلال إلا بعض الأنواع مما حرم الله تَعَالَى.

قال تَعَالَى:

﴿وَأَحَلَّ ٱللَّهُ ٱلۡبَيۡعَ وَحَرَّمَ ٱلرِّبَوٰاْۚ﴾

[البقرة: ٢٧٥].

ਉੱਤਰ- ਹਰ ਤਰ੍ਹਾਂ ਦੇ ਵਪਾਰ ਅਤੇ ਲੈਣ-ਦੇਣ ਦਾ ਮੂਲ ਸਿਧਾਂਤ ਇਹ ਹੈ ਕਿ ਉਹ ਸਭ ਹਲਾਲ ਹਨ, ਲੇਕਿਨ ਇਨ੍ਹਾਂ ਦੀਆਂ ਕੁੱਝ ਕਿਸਮਾਂ ਅਜਿਹੀਆਂ ਹਨ ਜੋ ਅੱਲਾਹ ਤਆਲਾ ਨੇ ਹਰਾਮ ਕੀਤੀਆਂ ਹਨ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਜਦ ਕਿ ਵਪਾਰ ਨੂੰ ਅੱਲਾਹ ਨੇ ਹਲਾਲ (ਜਾਇਜ਼) ਆਖਿਆ ਹੈ ਅਤੇ ਵਿਆਜ ਨੂੰ ਹਰਾਮ (ਨਾਜਾਇਜ਼)।"

[ਸੂਰਤ ਅਲ-ਬਕਰਹ: 50]