Skip to content

ਦੀਨ (ਧਰਮ) ਦੀ ਸਮਝ ਹਾਸਲ ਕਰਨ ਨਾਲ ਕੀ ਹੁੰਦਾ ਹੈ ਅਤੇ ਇਸਦੀ ਕੀ ਮਹੱਤਤਾ ਹੈ?

الباب / الفصل
قسم المنوعات

السؤال

س٣- ما ثمرة التفقه في الدين، وفضل الفقه في الدين؟

ਪ੍ਰ3: ਦੀਨ (ਧਰਮ) ਦੀ ਸਮਝ ਹਾਸਲ ਕਰਨ ਨਾਲ ਕੀ ਹੁੰਦਾ ਹੈ ਅਤੇ ਇਸਦੀ ਕੀ ਮਹੱਤਤਾ ਹੈ?

الجواب

ج:صحة الأقوال والأعمال والاعتقادات، بما يثمر السعادة في الدنيا والآخرة.

  • في الحديث عن معاوية بن أبي سفيان -رضي الله عنهما- قال: قال رسول الله صلى الله عليه وسلم:

«من يُرِدِ الله به خيراً يُفَقِّهْهُ في الدين»

رواه البخاري ومسلم.

يفقهه: أي يجعله عالمًا بالأحكام الشرعية.

ਉੱਤਰ- ਇਸ ਨਾਲ ਬੰਦਾ ਸਹੀ ਗੱਲ ਕਰਦਾ ਹੈ, ਸਹੀ ਕੰਮ ਕਰਦਾ ਹੈ ਅਤੇ ਉਸਦੇ ਅਕੀਦੇ ਸਹੀਹ ਹੁੰਦੇ ਹਨ ਜਿਨ੍ਹਾਂ ਨਾਲ ਉਸਨੂੰ ਦੁਨੀਆ ਅਤੇ ਆਖ਼ਰਤ ਦਾ ਸੁੱਖ ਨਸੀਬ ਹੁੰਦਾ ਹੈ।

ਮੁਆਵੀਆ ਬਿਨ ਅਬੁ ਸੁਫ਼ਿਯਾਨ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

«ਜਿਸ ਦੇ ਨਾਲ ਅੱਲਾਹ ਤਆਲਾ ਭਲਾਈ ਕਰਨਾ ਚਾਹੁੰਦਾ ਹੈ, ਉਸਨੂੰ ਦੀਨ ਦੀ (ਗਹਿਰਾਈ ਨਾਲ) ਸਮਝ ਬਖ਼ਸ਼ਦਾ ਹੈ।»

ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।

ਇਸ ਹਦੀਸ ਵਿੱਚ ਆਏ ਸ਼ਬਦ "يفقهه" ਦਾ ਮਤਲਬ ਹੈ ਕਿ ਉਸਨੂੰ ਸ਼ਰੀਅਤ ਦੇ ਹੁਕਮਾਂ ਵਿੱਚ ਗਿਆਨਵਾਨ ਬਣਾਉਂਦਾ ਹੈ।