Skip to content

السؤال

س١٧: ما هو الحسد؟

ਪ੍ਰ17: ਈਰਖਾ ਕੀ ਹੈ?

الجواب

ج:هو تمني زوال النعمة عن الغير أو كراهية النعمة على الغير.

  • قال تَعَالَى:

﴿وَمِن شَرِّ حَاسِدٍ إِذَا حَسَدَ﴾

[الفلق: ٥].

  • وعن أنسِ بنِ مالكٍ رَضِيَ اللَّهُ عَنْهُ، أنَّ رسولَ اللهِ ﷺ قال:

«لا تَباغَضُوا، ولا تَحاسَدُوا، ولا تَدابَرُوا، وكُونوا -عِبادَ اللهِ- إخوانًا»

رواه البخاري ومسلم.

ਉੱਤਰ- ਈਰਖਾ ਕਹਿੰਦੇ ਹਨ ਕਿ ਦੂਜਿਆਂ ਦੀ ਨੇਮਤ (ਮਿਹਰ) ਦੇ ਖਤਮ ਹੋਣ ਦੀ ਇੱਛਾ ਕਰਨਾ ਜਾਂ ਦੂਜਿਆਂ ਦੀ ਨੇਮਤ ਨੂੰ ਪਸੰਦ ਨਾ ਕਰਨਾ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਅਤੇ ਈਰਖਾ ਰੱਖਣ ਵਾਲਿਆਂ ਦੀ ਬੁਰਾਈ ਤੋਂ ਜਦੋਂ ਉਹ ਈਰਖਾ ਕਰਨ।"

(ਸੂਰਤ ਅਲ-ਫ਼ਲਕ: 1-5)

ਅਨਸ ਬਿਨ ਮਾਲਿਕ (ਰ.) ਤੋਂ ਰਿਵਾਇਤ ਹੈ ਕਿ ਅੱਲ੍ਹਾਹ ਦੇ ਰਸੂਲ ﷺ ਨੇ ਫਰਮਾਇਆ:

«ਇੱਕ ਦੂਜੇ ਨਾਲ ਨਫਰਤ ਨਾ ਕਰੋ, ਹਸਦ (ਈਰਖਾ) ਨਾ ਕਰੋ, ਅਤੇ ਨਾ ਹੀ ਇੱਕ ਦੂਜੇ ਤੋਂ ਮੂੰਹ ਮੋੜੋ; ਸਗੋਂ -ਅੱਲਾਹ ਦੇ ਬੰਦਿਓਂ- ਭਾਈ-ਭਾਈ ਬਣ ਜਾਓ।»

ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।