Skip to content

ਨਿਮਰਤਾ ਕਿਸਨੂੰ ਕਹਿੰਦੇ ਹਨ?

الباب / الفصل
قسم الأخلاق

السؤال

س١٩: ما هو التواضع؟

ਪ੍ਰ19: ਨਿਮਰਤਾ ਕਿਸਨੂੰ ਕਹਿੰਦੇ ਹਨ?

الجواب

ج:هو أن لا يرى الإنسان نفسه على الناس، فلا يستحقر الناس ولا يرفض الحق.

  • قال تَعَالَى:

﴿وَعِبَادُ الرَّحْمَنِ الَّذِينَ يَمْشُونَ عَلَى الْأَرْضِ هَوْنًا﴾

[الفرقان: ٦٣]،

أي: متواضعين.

  • وقالَ رسولُ اللهِ ﷺ:

«وما تَواضَعَ أحَدٌ للهِ إلَّا رَفَعَهُ اللهُ»

رواه مسلم.

  • وقال صلى الله عليه وسلم:

«إنَّ اللهَ أَوْحى إليَّ أنْ تَواضَعُوا، حتَّى لا يَفخَرَ أحَدٌ على أحَدٍ، ولا يَبْغيَ أحَدٌ على أحَدٍ»

ਉੱਤਰ- ਨਿਮਰਤਾ ਕਹਿੰਦੇ ਹਨ ਕਿ ਕੋਈ ਬੰਦਾ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਨਾ ਸਮਝੇ, ਨਾ ਹੀ ਦੂਜਿਆਂ ਨੂੰ ਛੋਟਾ ਸਮਝੇ ਅਤੇ ਨਾ ਹੀ ਹੱਕ-ਸੱਚ ਨੂੰ ਠੁਕਰਾਵੇ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਰਹਿਮਾਨ ਦੇ (ਸੱਚੇ) ਬੰਦੇ ਉਹ ਹਨ ਜਿਹੜੇ ਧਰਤੀ ’ਤੇ ਨਰਮਾਈ ਨਾਲ ਤੁਰਦੇ ਹਨ।"

(ਸੂਰਤ ਅਲ-ਫੁਰਕਾਨ: 63)

ਭਾਵ ਨਿਮਰਤਾ ਨਾਲ ਚਲਦੇ ਹਨ।

ਅੱਲਾਹ ਦੇ ਰਸੂਲ ﷺ ਕਹਿੰਦੇ ਹਨ:

«ਜੋ ਕੋਈ ਅੱਲਾਹ ਲਈ ਨਿਮਰਤਾ ਰੱਖਦਾ ਹੈ, ਅੱਲਾਹ ਤਆਲਾ ਉਸਨੂੰ ਉੱਚਾ ਮਕਾਮ (ਦਰਜਾ) ਬਖਸ਼ਦਾ ਹੈ।»

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।

  • ਇੱਕ ਹੋਰ ਹਦੀਸ ਵਿੱਚ ਆਪ ﷺ ਨੇ ਫ਼ਰਮਾਇਆ ਹੈ:

«ਅੱਲਾਹ ਨੇ ਮੇਰੇ ਵੱਲ ਵਹੀ (ਰੱਬੀ ਸੰਦੇਸ਼) ਭੇਜੀ ਹੈ ਕਿ ਤੁਸੀਂ ਸਭ ਨਿਮਰਤਾ ਧਾਰਨ ਕਰੋ, ਇੱਥੇ ਤੱਕ ਕਿ ਕੋਈ ਕਿਸੇ ਅੱਗੇ ਘੁਮੰਡ ਨਾ ਕਰੇ ਅਤੇ ਨਾ ਕੋਈ ਕਿਸੇ 'ਤੇ ਜ਼ੁਲਮ ਕਰੇ।»