Skip to content

ਜਾਸੂਸੀ ਕਰਨਾ ਕਿਸਨੂੰ ਕਹਿੰਦੇ ਹਨ?

الباب / الفصل
قسم الأخلاق

السؤال

س٢٦: ما هو التجسس؟

ਪ੍ਰ26: ਜਾਸੂਸੀ ਕਰਨਾ ਕਿਸਨੂੰ ਕਹਿੰਦੇ ਹਨ?

الجواب

ج:هو الكشف والبحث عن عورات الناس وما يسترونه.

من صوره المحرمة:

  • الاطلاع على عورات الناس في البيوت.
  • استماع المرء إلى حديث قوم بدون علمهم.
  • قال تَعَالَى:

﴿وَلَا تَجَسَّسُوا ...﴾

[الحجرات: ١٢].

ਉੱਤਰ- ਲੋਕਾਂ ਦੇ ਰਾਜ਼ ਦੀਆਂ ਗੱਲਾਂ ਜਾਂ ਜਿਨ੍ਹਾਂ ਨੂੰ ਉਹ ਲੁਕਾਉਂਦੇ ਹਨ, ਦੀ ਟੋਹ ਵਿੱਚ ਰਹਿਣਾ ਅਤੇ ਸਭ ਦੇ ਸਾਹਮਣੇ ਲਿਆਉਣਾ।

ਹਰਾਮ ਜਾਸੂਸੀ ਦੀਆਂ ਉਦਾਹਰਨਾਂ ਵਿੱਚੋਂ ਹੈ:

  • ਲੋਕਾਂ ਦੇ ਘਰਾਂ ਵਿੱਚ ਉਨ੍ਹਾਂ ਦੇ ਨਿੱਜੀ ਮਾਮਲਿਆਂ ਨੂੰ ਜਾਣਨ ਦੀ ਕੋਸ਼ਿਸ਼ ਕਰਨਾ।
  • ਲੁਕ ਕੇ ਲੋਕਾਂ ਦੀਆਂ ਗੱਲਾਂ ਸੁਣਣਾ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"...ਤੁਸੀਂ ਇੱਕ ਦੂਜੇ ਦੀ ਟੋਹ ਵਿੱਚ ਨਾ ਰਹੋ...।"

(ਸੂਰਤ ਅਲ-ਹੁਜਰਾਤ: 11)