Skip to content

ਖੁਫ਼ (ਮੋਜੇ) ਅਤੇ ਜੁਰਾਬਾਂ ਕੀ ਹਨ ਅਤੇ ਕੀ ਇਹਨਾਂ 'ਤੇ ਮਸਾਹ ਕੀਤਾ ਜਾ ਸਕਦਾ ਹੈ?

الباب / الفصل
قسم الفقه

السؤال

س١١: ما الخُفَّان والجَوْربان، وهل يمسح عليهما؟

ਪ੍ਰ11: ਖੁਫ਼ (ਮੋਜੇ) ਅਤੇ ਜੁਰਾਬਾਂ ਕੀ ਹਨ ਅਤੇ ਕੀ ਇਹਨਾਂ 'ਤੇ ਮਸਾਹ ਕੀਤਾ ਜਾ ਸਕਦਾ ਹੈ?

الجواب

ج:- الخفان: ما يلبس في الرِّجلِ من الجلد.

  • الجوربان: ما يلبس في الرِّجلِ من غير الجلد.

ويشرع المسح عليهما بدل غسل الرجلين.

  • لحديث المغيرة بن شعبة رضي الله عنه، أن رسول الله صلى الله عليه وسلم توضأ، ومسح على الجوربين.

رواه أبو داود والترمذي وغيرهما.

  • وفي البخاري ومسلم:

فتوضأ، ومسح على الخفين.

ਉੱਤਰ- ਖੁੱਫ: ਉਹ ਲੀੜਾ ਜੋ ਚਮੜੇ ਤੋਂ ਬਣਿਆ ਹੋਵੇ ਅਤੇ ਪੈਰਾਂ 'ਤੇ ਪਹਿਨਿਆ ਜਾਵੇ।

ਜਦੋਂ ਕਿ ਜੁਰਾਬ ਉਹ ਲੀੜਾ ਹੈ ਜੋ ਚਮੜੇ ਤੋਂ ਇਲਾਵਾ ਕਿਸੇ ਹੋਰ ਚੀਜ਼ ਦਾ ਬਣਿਆ ਹੋਵੇ ਅਤੇ ਪੈਰਾਂ 'ਤੇ ਪਹਿਨਿਆ ਜਾਵੇ।

ਪੈਰਾਂ ਨੂੰ ਧੋਣ ਦੀ ਬਜਾਏ ਇਨ੍ਹਾਂ 'ਤੇ ਮਸਾਹ ਕਰਨਾ ਮਸ਼ਰੂਅ (ਜਾਇਜ਼) ਹੈ।

ਇਸਦਾ ਸਬੂਤ ਮੁਗ਼ੀਰਾ ਬਿਨ ਸ਼ੁਅਬਾ (ਰ.) ਦੀ ਹਦੀਸ ਵਿੱਚ ਹੈ ਕਿ ਨਬੀ ﷺ ਨੇ ਵੁਜ਼ੂ ਕੀਤਾ ਅਤੇ ਜੁਰਾਬਾਂ 'ਤੇ ਮਸਾਹ ਕੀਤਾ।

ਅਬੁ-ਦਾਉਦ ਅਤੇ ਤਿਰਮਿਜ਼ੀ ਆਦਿ ਨੇ ਰਿਵਾਇਤ ਕੀਤੀ ਹੈ।

ਜਦੋਂ ਕਿ ਬੁਖਾਰੀ ਅਤੇ ਮੁਸਲਿਮ ਵਿੱਚ ਹੈ:

ਆਪ ﷺ ਨੇ ਵੁਜ਼ੂ ਕੀਤਾ ਅਤੇ ਆਪਣੀਆਂ ਖੁੱਫਾਂ ਦਾ ਮਸਾਹ ਕੀਤਾ।