Skip to content

ਜੁਰਾਬਾਂ/ਖੁੱਫਾਂ ਉੱਤੇ ਮਸਾਹ ਕਰਨ ਪਿੱਛੇ ਕੀ ਹਿਕਮਤ (ਸਿਆਣਪ) ਹੈ?

الباب / الفصل
قسم الفقه

السؤال

س١٢: ما الحكمة من المسح على الخفين؟

ਪ੍ਰ12- ਜੁਰਾਬਾਂ/ਖੁੱਫਾਂ ਉੱਤੇ ਮਸਾਹ ਕਰਨ ਪਿੱਛੇ ਕੀ ਹਿਕਮਤ (ਸਿਆਣਪ) ਹੈ?

الجواب

ج:التيسير والتخفيف على العباد، خاصة في أوقات البرد والشتاء والسفر، حيث يشق نزع ما في الرجلين.

قال تعالى:

﴿يُرِيدُ ٱللَّهُ بِكُمُ ٱلۡيُسۡرَ وَلَا يُرِيدُ بِكُمُ ٱلۡعُسۡرَ﴾

[البقرة ١٨٥].

ਉੱਤਰ: ਬੰਦਿਆਂ ਲਈ ਸਹੂਲਤ ਅਤੇ ਆਸਾਨੀ ਪੈਦਾ ਕਰਨੀ; ਖਾਸ ਤੌਰ 'ਤੇ ਠੰਡ, ਸਰਦੀ ਅਤੇ ਯਾਤਰਾ ਦੇ ਸਮੇਂ ਵਿੱਚ, ਜਦੋਂ ਪੈਰਾਂ 'ਚੋਂ ਜੁਰਾਬਾਂ ਕੱਢਣੀਆਂ ਮੁਸ਼ਕਿਲ ਹੁੰਦੀਆਂ ਹਨ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਅੱਲਾਹ ਤੁਹਾਡੇ ਲਈ ਆਸਾਨੀ ਚਾਹੁੰਦਾ ਹੈ। ਉਹ ਤੁਹਾਡੇ ਲਈ ਤੰਗੀ ਨਹੀਂ ਚਾਹੁੰਦਾ..."

[ਸੂਰਤ ਅਲ-ਬਕਰਹ: 50]