Skip to content

ਤਯੱਮੁਮ ਨੂੰ ਅਯੋਗ ਕਰਨ ਵਾਲੀਆਂ ਚੀਜ਼ਾਂ ਕੀ ਹਨ?

الباب / الفصل
قسم الفقه

السؤال

س10: ما هي نواقض التيمم؟

ਪ੍ਰ10: ਤਯੱਮੁਮ ਨੂੰ ਅਯੋਗ ਕਰਨ ਵਾਲੀਆਂ ਚੀਜ਼ਾਂ ਕੀ ਹਨ?

الجواب

ج:- كل نواقض الوضوء.

  • إذا وُجِد الماء.

ਉੱਤਰ- ਵੁਜ਼ੂ ਨੂੰ ਅਯੋਗ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਤਯੱਮੁਮ ਨੂੰ ਵੀ ਅਯੋਗ ਕਰ ਦਿੰਦੀਆਂ ਹਨ।

ਇਸ ਤੋਂ ਇਲਾਵਾ ਜੇਕਰ ਪਾਣੀ ਮਿਲ ਜਾਵੇ ਤਾਂ ਵੀ ਤਯੱਮੁਮ ਖਤਮ ਹੋ ਜਾਂਦਾ ਹੈ।