Skip to content

ਹਯਾ (ਸੰਗ, ਲਾਜ) ਦੀਆਂ ਕਿੰਨੀਆਂ ਕਿਸਮਾਂ ਹਨ?

الباب / الفصل
قسم الأخلاق

السؤال

س١٣: ما أنواع خُلق الحياء؟

ਪ੍ਰ13: ਹਯਾ (ਸੰਗ, ਲਾਜ) ਦੀਆਂ ਕਿੰਨੀਆਂ ਕਿਸਮਾਂ ਹਨ?

الجواب

ج:١. الحياء من الله: يكون بأن لا تعصيه سُبْحَانَهُ.

  1. الحياء من الناس: ومن ذلك ترك الكلام الفاحش البذيء وكشف العورة.
  • قال رسول الله صلى الله عليه وسلم:

«الإِيمانُ بِضْعٌ وسَبعونَ» - أو: «بِضْعٌ وسِتُّونَ» - «شُعْبةً، أَعْلَاها: قَوْلُ: لا إِلَهَ إلَّا اللهُ. وأَدْناها: إِماطةُ الأَذَى عنِ الطَّريقِ. والحَياءُ شُعْبةٌ مِنَ الإِيمانِ»

رواه مسلم.

ਉੱਤਰ- 1. ਅੱਲਾਹ ਤੋਂ ਹਯਾ: ਕਿ ਉਸਦੀ ਅਣਆਗਿਆਕਾਰੀ (ਨਾਫ਼ਰਮਾਨੀ) ਨਾ ਕੀਤੀ ਜਾਵੇ।

  1. ਲੋਕਾਂ ਤੋਂ ਹਯਾ: ਇਸ ਵਿੱਚ ਗੰਦੀਆਂ ਗੱਲਾਂ ਕਰਨਾ, ਗਾਲਾਂ ਕੱਢਣਾ ਅਤੇ ਆਪਣੇ ਸਤਰ ਨੂੰ ਖੁੱਲ੍ਹਾ ਨਾ ਛੱਡਣਾ ਸ਼ਾਮਲ ਹੈ।

ਨਬੀ (ﷺ) ਨੇ ਫਰਮਾਇਆ:

«ਈਮਾਨ ਦੀਆਂ ਸੱਤਰ ਤੋਂ ਕੁੱਝ ਵੱਧ (ਜਾਂ ਸੱਠ ਤੋਂ ਕੁੱਝ ਵੱਧ) ਸ਼ਾਖਾਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਉੱਚੀ ਸ਼ਾਖ 'ਲਾ ਇਲਾਹਾ ਇੱਲੱਲਾਹ' ਕਹਿਣਾ ਹੈ ਅਤੇ ਇਸਦੀ ਸਭ ਤੋਂ ਨਿਚਲੀ ਰਸਤੇ ਵਿੱਚੋਂ ਨੁਕਸਾਨਦਾਇਕ ਚੀਜ਼ ਨੂੰ ਹਟਾਉਣਾ ਹੈ। ਅਤੇ ਹਯਾ ਵੀ ਈਮਾਨ ਦੀਆਂ ਵੱਡੀਆਂ ਸ਼ਾਖਾਂ ਵਿੱਚੋਂ ਇੱਕ ਹੈ।»

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।