ਦਇਆ ਭਾਵਨਾ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਸ਼ਾਮਲ ਹਨ?
- الباب / الفصل
- قسم الأخلاق
السؤال
س١٤: ما صور خُلق الرحمة؟
ਪ੍ਰ14: ਦਇਆ ਭਾਵਨਾ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਸ਼ਾਮਲ ਹਨ?
الجواب
ج:- رحمة كبار السن وتوقيرهم.
- رحمة صغار السن والأطفال.
في الحديث:
«لَيْسَ مِنَّا مَنْ لَمْ يُوَقِّرْ كَبِيرَنَا، وَيَرْحَمْ صَغِيرَنَا»
رواه أحمد.
- رحمة الفقير والمسكين والمحتاج.
- رحمة الحيوان بأن تطعمه ولا تؤذيه.
من ذلك قول النبي عَلَيْهِ الصَّلَاةُ وَالسَّلَامُ:
«تَرَى المُؤْمِنينَ في تَراحُمِهِم وتَوادِّهِم وتَعاطُفِهِم كمَثَلِ الجَسَدِ، إذا اشتَكَى عُضْوٌ تَداعَى لهُ سائِرُ جَسَدِهِ بالسَّهَرِ والحُمَّى»
متفق عليه.
- وقال رسولُ اللهِ ﷺ:
«الرَّاحِمونَ يَرحَمُهُمُ الرَّحمنُ، ارْحَمُوا أهْلَ الأَرضِ، يَرحَمُكُمْ مَن في السَّماءِ»
رواه أبو داود والترمذي.
ਉੱਤਰ- 1. ਬਜ਼ੁਰਗਾਂ (ਵੱਡਿਆਂ) 'ਤੇ ਕਿਰਪਾ ਕਰਨਾ ਅਤੇ ਉਨ੍ਹਾਂ ਦਾ ਸਤਿਕਾਰ ਕਰਨਾ।
- ਛੋਟਿਆਂ ਅਤੇ ਬੱਚਿਆਂ 'ਤੇ ਦਇਆ ਕਰਨਾ।
ਇੱਕ ਹਦੀਸ ਵਿੱਚ ਆਉਂਦਾ ਹੈ:
«ਜੋ ਸਾਡੇ ਬਜ਼ੁਰਗਾਂ ਦਾ ਸਤਿਕਾਰ ਨਾ ਕਰੇ ਅਤੇ ਸਾਡੇ ਛੋਟਿਆਂ 'ਤੇ ਦਇਆ ਨਾ ਕਰੇ, ਉਹ ਸਾਡੇ ਵਿੱਚੋਂ ਨਹੀਂ ਹੈ।»
ਇਮਾਮ ਅਹਿਮਦ ਨੇ ਰਿਵਾਇਤ ਕੀਤੀ ਹੈ।
- ਗਰੀਬ, ਮਸਕੀਨ ਅਤੇ ਮੁਥਾਜਾਂ 'ਤੇ ਰਹਿਮ ਕਰਨਾ।
- ਜਾਨਵਰਾਂ 'ਤੇ ਦਇਆ ਕਰਨਾ, ਕਿ ਉਨ੍ਹਾਂ ਨੂੰ ਖਾਣਾ ਦੇਣਾ ਅਤੇ ਉਨ੍ਹਾਂ ਨੂੰ ਤਕਲੀਫ ਨਾ ਪਹੁੰਚਾਉਣਾ।
ਜਿਵੇਂ ਕਿ ਪੈਗ਼ੰਬਰ ﷺ ਦਾ ਫ਼ਰਮਾਨ ਹੈ:
«ਮੋਮਿਨਾਂ (ਈਮਾਨ ਵਾਲਿਆਂ) ਦੀ ਉਦਾਹਰਣ, ਉਨ੍ਹਾਂ ਦੇ ਆਪਸ ਵਿੱਚ ਪਿਆਰ, ਦਇਆ ਅਤੇ ਕਿਰਪਾ ਦੇ ਮਾਮਲੇ ਵਿੱਚ, ਇੱਕ ਸ਼ਰੀਰ ਵਾਂਗ ਹੈ ਕਿ ਜਦੋਂ ਸ਼ਰੀਰ ਦੇ ਕਿਸੇ ਅੰਗ ਨੂੰ ਤਕਲੀਫ ਹੁੰਦੀ ਹੈ, ਤਾਂ ਸਾਰੇ ਸ਼ਰੀਰ ਨੂੰ ਬੇਚੈਨੀ ਹੁੰਦੀ ਅਤੇ ਬੁਖਾਰ ਵਿੱਚ ਤਪਦਾ ਹੈ।»
ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
ਅੱਲਾਹ ਦੇ ਰਸੂਲ ﷺ ਕਹਿੰਦੇ ਹਨ:
« ਰਹਿਮ (ਦਇਆ) ਕਰਨ ਵਾਲਿਆਂ 'ਤੇ ਰਹਿਮਾਨ (ਅੱਲਾਹ) ਰਹਿਮ ਕਰਦਾ ਹੈ। ਤੁਸੀਂ ਜ਼ਮੀਨ ਵਾਲਿਆਂ 'ਤੇ ਰਹਿਮ ਕਰੋ, ਆਸਮਾਨ ਵਾਲਾ ਤੁਹਾਡੇ 'ਤੇ ਰਹਿਮ ਕਰੇਗਾ।»
ਇਸਨੂੰ ਅਬੁ-ਦਾਊਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।