Skip to content

السؤال

س٩: ما ضد الصدق؟

ਪ੍ਰ9: ਸੱਚਾਈ ਦਾ ਉਲਟ ਕੀ ਹੈ?

الجواب

ج:الكذب، وهو خلاف الحقيقة، من ذلك، الكذب على الناس، وإخلاف المواعيد، وشهادة الزور.

  • قال النبي صلى الله عليه وسلم:

«وإنَّ الكذِبَ يَهْدي إلى الفُجورِ، وإنَّ الفُجورَ يَهْدي إلى النَّارِ، وإنَّ الرَّجلَ لَيَكذِبُ حتَّى يُكتَبَ عندَ اللهِ كذَّابًا»

متفق عليه.

  • وقال النبي عَلَيْهِ الصَّلَاةُ وَالسَّلَامُ:

«آيةُ المُنافِقِ ثَلاثٌ» -وذكر منها- «إذا حدَّثَ كَذَبَ، وإذا وَعَدَ أَخلَفَ»

ਉੱਤਰ- ਝੂਠ, ਭਾਵ ਜੋ ਸੱਚਾਈ ਦਾ ਵਿਰੋਧੀ ਹੈ। ਜਿਵੇਂ ਕਿ ਲੋਕਾਂ ਨੂੰ ਝੂਠ ਬੋਲਣਾ, ਵਾਅਦੇ ਪੂਰੇ ਨਾ ਕਰਨਾ ਅਤੇ ਝੂਠੀ ਗਵਾਹੀ ਦੇਣਾ।

ਨਬੀ ﷺ ਨੇ ਫਰਮਾਇਆ:

"ਝੂਠ ਗੁਨਾਹ ਦੇ ਰਾਹ 'ਤੇ ਚੱਲਦਾ ਹੈ ਅਤੇ ਗੁਨਾਹ ਜਹੰਨਮ (ਨਰਕ) ਵੱਲ ਲੈ ਜਾਂਦਾ ਹੈ। ਬੰਦਾ ਝੂਠ ਬੋਲਦਾ ਹੈ ਅਤੇ ਹਰ ਵੇਲੇ ਝੂਠ ਬੋਲਦਾ ਰਹਿੰਦਾ ਹੈ; ਇੱਥੋਂ ਤੱਕ ਕਿ ਉਹ ਅੱਲਾਹ ਕੋਲ ਝੂਠਾ ਲਿਖ ਦਿੱਤਾ ਜਾਂਦਾ ਹੈ।"

ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।

  • ਅਤੇ ਨਬੀ ﷺ ਨੇ ਇਹ ਵੀ ਫਰਮਾਇਆ ਹੈ:

"ਮੁਨਾਫਿਕ ਦੀਆਂ ਤਿੰਨ ਨਿਸ਼ਾਨੀਆਂ ਹਨ" -ਜਿਨ੍ਹਾਂ ਵਿੱਚੋਂ ਇੱਕ ਇਹ ਹੈ ਕਿ- "ਜਦੋਂ ਉਹ ਗੱਲ ਕਰਦਾ ਹੈ ਤਾਂ ਝੂਠ ਬੋਲਦਾ ਹੈ ਅਤੇ ਜਦੋਂ ਵਾਅਦਾ ਕਰਦਾ ਹੈ ਤਾਂ ਉਸਨੂੰ ਤੋੜਦਾ ਹੈ।"