السؤال
س١٠: ما أنواع الصبر؟
ਪ੍ਰ10: ਸਬਰ (ਧੀਰਜ) ਦੀਆਂ ਕਿੰਨੀਆਂ ਕਿਸਮਾਂ ਹਨ?
الجواب
ج:- الصبر على طاعة الله تَعَالَى.
- الصبر عن المعصية.
- الصبر على الأقدار المؤلمة، وحمد الله على كل حال.
- قال تَعَالَى:
﴿وَٱللَّهُ يُحِبُّ ٱلصَّٰبِرِينَ﴾
[آل عمران: ١٤٦].
- وقال النبي عَلَيْهِ الصَّلَاةُ وَالسَّلَامُ:
«عجَبًا لأمْرِ المؤمنِ إنَّ أمْرَه كلَّهُ خيرٌ، وليس ذلك لأحدٍ إلَّا للمؤمنِ؛ إنْ أصابَتْهُ سَرَّاءُ شكَرَ فكان خيرًا له، وإنْ أصابَتْهُ ضَرَّاءُ صبَرَ فكان خيرًا له»
رواه مسلم.
ਉੱਤਰ- ਅੱਲਾਹ ਤਆਲਾ ਦੀ ਆਗਿਆਕਾਰੀ ਕਰਨ ਵਿੱਚ ਸਬਰ।
- ਗੁਨਾਹ ਤੋਂ ਬਚਣ ਵਿੱਚ ਸਬਰ।
- ਕਿਸਮਤ ਦੇ ਲਿਖੇ ਦੁੱਖ 'ਤੇ ਸਬਰ ਅਤੇ ਹਰ ਹਾਲ ਵਿੱਚ ਅੱਲਾਹ ਦਾ ਸ਼ੁਕਰ ਕਰਨਾ
ਅੱਲਾਹ ਤਆਲਾ ਫ਼ਰਮਾਉਂਦਾ ਹੈ:
"...ਅੱਲਾਹ (ਅਜਿਹੇ) ਸਬਰ ਕਰਨ ਵਾਲਿਆਂ ਨੂੰ ਹੀ ਪਸੰਦ ਕਰਦਾ ਹੈ।"
(ਸੂਰਤ ਆਲੇ-ਇਮਰਾਨ: 19)
- ਅਤੇ ਨਬੀ ﷺ ਨੇ ਇਹ ਵੀ ਫਰਮਾਇਆ ਹੈ:
"ਮੋਮਿਨ (ਈਮਾਨ ਵਾਲੇ) ਦਾ ਮਾਮਲਾ ਵੀ ਬੜਾ ਅਜੀਬ ਹੈ। ਉਸਦੇ ਹਰ ਕੰਮ ਵਿੱਚ ਭਲਾਈ ਹੀ ਭਲਾਈ ਹੈ; ਅਤੇ ਇਹ ਵਿਸ਼ੇਸ਼ਤਾ ਸਿਰਫ਼ ਮੋਮਿਨ ਦੇ ਲਈ ਹੀ ਹੈ। ਜਦੋਂ ਉਸ ਨੂੰ ਖੁਸ਼ੀ ਮਿਲਦੀ ਹੈ ਤਾਂ ਉਹ ਸ਼ੁਕਰ ਕਰਦਾ ਹੈ ਅਤੇ ਇਹ ਉਸ ਲਈ ਭਲਾਈ ਹੈ; ਅਤੇ ਜਦੋਂ ਉਸ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਸ 'ਤੇ ਸਬਰ ਕਰਦਾ ਹੈ ਅਤੇ ਇਹ ਵੀ ਉਸ ਲਈ ਭਲਾਈ ਹੈ।"
ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।