Skip to content

السؤال

س٧: ما ضد الأمانة؟

ਪ੍ਰ7: ਅਮਾਨਤ ਦਾ ਉਲਟ (ਵਿਰੋਧੀ) ਕੀ ਹੈ?

الجواب

ج:الخيانة، وهي تضييع حقوق الله تَعَالَى وحقوق الناس.

  • قال تعالى:

﴿يَٰٓأَيُّهَا ٱلَّذِينَ ءَامَنُواْ لَا تَخُونُواْ ٱللَّهَ وَٱلرَّسُولَ وَتَخُونُوٓاْ أَمَٰنَٰتِكُمۡ وَأَنتُمۡ تَعۡلَمُونَ﴾

[الأنفال: ٢٧].

  • قال النبي عَلَيْهِ الصَّلَاةُ وَالسَّلَامُ:

«آيَةُ المُنافِقِ ثَلاثٌ» - وذكر منها - «وإذا اؤْتُمِنَ خانَ»

متفق عليه.

ਉੱਤਰ- ਖਿਆਨਤ (ਧੋਖਾ), ਜੋ ਕਿ ਅੱਲਾਹ ਤਆਲਾ ਅਤੇ ਲੋਕਾਂ ਦੇ ਹੱਕਾਂ ਨੂੰ ਬਰਬਾਦ ਕਰਨਾ ਹੈ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਨਾਲ ਖ਼ਿਆਨਤ (ਧੋਖਾ) ਨਾ ਕਰੋ ਅਤੇ ਨਾ ਹੀ ਤੁਸੀਂ ਆਪਣੀਆਂ ਅਮਾਨਤਾਂ ਵਿੱਚ ਖ਼ਿਆਨਤਾਂ ਕਰੋ, ਜਦ ਕਿ ਤੁਸੀਂ ਜਾਣਦੇ ਹੋ।"

[ਸੂਰਤ ਅਲ-ਅਨਫਾਲ: 2]

ਨਬੀ ﷺ ਨੇ ਫਰਮਾਇਆ ਹੈ:

"ਮੁਨਾਫ਼ਿਕ (ਪਖੰਡੀ) ਦੀਆਂ ਤਿੰਨ ਨਿਸ਼ਾਨੀਆਂ ਹਨ" - ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ- "ਜਦੋਂ ਉਸ ਕੋਲ ਕੋਈ ਅਮਾਨਤ ਸੌਂਪੀ ਜਾਵੇ ਤਾਂ ਖਿਆਨਤ ਕਰਦਾ ਹੈ।"

ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।