Skip to content

ਅਮਾਨਤ (ਇਮਾਨਦਾਰੀ) ਦੀਆਂ ਕਿੰਨੀਆਂ ਕਿਸਮਾਂ ਅਤੇ ਉਦਾਹਰਣਾਂ ਹਨ?

الباب / الفصل
قسم الأخلاق

السؤال

س٦: ما أنواع الأمانة وصورها؟

ਪ੍ਰ6: ਅਮਾਨਤ (ਇਮਾਨਦਾਰੀ) ਦੀਆਂ ਕਿੰਨੀਆਂ ਕਿਸਮਾਂ ਅਤੇ ਉਦਾਹਰਣਾਂ ਹਨ?

الجواب

ج:١. أمانة في حفظ حقوق الله تَعَالَى.

صورها: الأمانة في أداء العبادات من الصلاة، والزكاة، والصيام، والحج، وغيرها مما افترض الله علينا.

  1. أمانة في حفظ حقوق الخلق:
  • من حفظ أعراض الناس.
  • وأموالهم.
  • ودمائهم.
  • وأسرارهم، وجميع ما ائتمنك عليه الناس.

قال تَعَالَى في ذِكر صِفات المفلحين:

﴿وَٱلَّذِينَ هُمۡ لِأَمَٰنَٰتِهِمۡ وَعَهۡدِهِمۡ رَٰعُونَ﴾

[المؤمنون: ٨].

ਉੱਤਰ- 1. ਅੱਲਾਹ ਦੇ ਹੱਕਾਂ ਦੀ ਸੁਰੱਖਿਆ ਵਿੱਚ ਅਮਾਨਤ ਦਾ ਸਬੂਤ ਦੇਣਾ।

ਇਸ ਦੀਆਂ ਕੁੱਝ ਕਿਸਮਾਂ ਹਨ ਜਿਵੇਂ: ਇਬਾਦਤਾਂ- ਨਮਾਜ਼, ਜ਼ਕਾਤ, ਰੋਜ਼ਾ, ਹੱਜ ਆਦਿ; ਜਿਨ੍ਹਾਂ ਨੂੰ ਅੱਲਾਹ ਤਆਲਾ ਨੇ ਸਾਡੇ ਉੱਤੇ ਫਰਜ਼ ਕੀਤਾ ਹੈ। ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ਵਿੱਚ ਅਮਾਨਤ ਦਾ ਧਿਆਨ ਰੱਖਣਾ।

  1. ਬੰਦਿਆਂ ਦੇ ਹੱਕਾਂ ਦੀ ਸੁਰੱਖਿਆ ਵਿੱਚ ਅਮਾਨਤ:
  • ਲੋਕਾਂ ਦੀ ਇਜ਼ੱਤ ਦੀ ਸੁਰੱਖਿਆ।
  • ਉਨ੍ਹਾਂ ਦੇ ਮਾਲ (ਧਨ-ਦੌਲਤ) ਦੀ ਸੁਰੱਖਿਆ।
  • ਉਨ੍ਹਾਂ ਦੀਆਂ ਜਾਨਾਂ ਦੀ ਸੁਰੱਖਿਆ।
  • ਉਨ੍ਹਾਂ ਦੇ ਭੇਤਾਂ (ਰਾਜ਼ਾਂ) ਅਤੇ ਹਰ ਉਸ ਚੀਜ਼ ਦੀ ਸੁਰੱਖਿਆ ਜੋ ਉਹ ਤੁਹਾਡੇ ਕੋਲ ਅਮਾਨਤ ਵਜੋਂ ਰੱਖਦੇ ਹਨ।

ਅੱਲਾਹ ਤਆਲਾ ਨੇ ਸਫਲ ਹੋਣ ਵਾਲੇ ਲੋਕਾਂ ਦੀਆਂ ਸਿਫਤਾਂ ਦਾ ਵਰਨਣ ਕਰਦੇ ਹੋਏ ਫਰਮਾਇਆ ਹੈ:

"ਜਿਹੜੇ ਆਪਣੀਆਂ ਅਮਾਨਤਾਂ ਅਤੇ ਆਪਣੇ ਵਚਨਾਂ ਦੀ ਰਾਖੀ ਕਰਦੇ ਹਨ।"

(ਸੂਰਤ ਅਲ-ਮੌਮਿਨੂਨ: 1-2)