Skip to content

ਇਸ ਹਦੀਸ ਨੂੰ ਪੂਰਾ ਕਰੋ "ਬੰਦੇ ਦੇ ਇਸਲਾਮ ਦੀ ਸੁੰਦਰਤਾ ਇਹ ਹੈ..." ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ ।

الباب / الفصل
قسم الحديث

السؤال

س13: أكمل حديث «من حسن إسلام المرء ...»، واذكر بعض فوائده.

ਪ੍ਰ13: ਇਸ ਹਦੀਸ ਨੂੰ ਪੂਰਾ ਕਰੋ "ਬੰਦੇ ਦੇ ਇਸਲਾਮ ਦੀ ਸੁੰਦਰਤਾ ਇਹ ਹੈ..." ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ ।

الجواب

ج:عن أبي هريرة رَضِيَ اللَّهُ عَنْهُ قال: قال رسول الله صلى الله عليه وسلم:

«من حسن إسلام المرء: تركُه ما لا يعنيه»

رواه الترمذي وغيره.

من فوائد الحديث:

  1. ترك ما لا يعني الإنسان من أمور دين غيره ودنياه.
  2. أن ترك ما لا يعني من كمال إسلامه.

ਉੱਤਰ- ਅਬੁ-ਹੁਰੈਰਾਹ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

«ਬੰਦੇ ਦੇ ਇਸਲਾਮ ਦੀ ਸੁੰਦਰਤਾ ਇਹ ਹੈ ਕਿ ਉਹ ਉਨ੍ਹਾਂ ਗੱਲਾਂ ਨੂੰ ਛੱਡ ਦੇਵੇ ਜੋ ਉਸ ਨਾਲ ਸਬੰਧਿਤ ਨਹੀਂ ਹਨ।»

ਤਿਰਮਿਜ਼ੀ ਆਦਿ ਵਿੱਚ ਰਿਵਾਇਤ ਹੋਈ ਹੈ।

ਇਸ ਹਦੀਸ ਦੇ ਲਾਭ ਹਨ:

  1. ਦੂਜਿਆਂ ਦੇ ਉਨ੍ਹਾਂ ਦੀਨੀ ਅਤੇ ਦੁਨਿਆਵੀ ਮਾਮਲਿਆਂ ਤੋਂ ਦੂਰ ਰਹਿਣਾ ਜਿਸ ਨਾਲ ਬੰਦੇ ਦਾ ਕੋਈ ਸਬੰਧ ਨਾ ਹੋਵੇ।
  2. ਫਜ਼ੂਲ ਗੱਲਾਂ ਨੂੰ ਛੱਡ ਦੇਣਾ ਹੀ ਬੰਦੇ ਦੇ ਸੰਪੂਰਨ ਇਸਲਾਮ ਦਾ ਹਿਸਾ ਹੈ।