Skip to content

ਇਸ ਹਦੀਸ ਨੂੰ ਪੂਰਾ ਕਰੋ: "ਜਿਸ ਨੇ ਅੱਲਾਹ ਦੀ ਕਿਤਾਬ ਵਿੱਚੋਂ ਇੱਕ ਅੱਖਰ ਪੜ੍ਹਿਆ...", ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।

الباب / الفصل
قسم الحديث

السؤال

س١٤: أكمل حديث: «من قرأ حرفًا من كتاب الله...»، واذكر بعض فوائده.

ਪ੍ਰ14: ਇਸ ਹਦੀਸ ਨੂੰ ਪੂਰਾ ਕਰੋ: "ਜਿਸ ਨੇ ਅੱਲਾਹ ਦੀ ਕਿਤਾਬ ਵਿੱਚੋਂ ਇੱਕ ਅੱਖਰ ਪੜ੍ਹਿਆ...", ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।

الجواب

ج:عن عبدِ الله بن مسعودٍ رضي الله عنه: أنَّ النبي صلى الله عليه وسلم، قال:

«مَن قرأ حرفًا من كتاب الله فله به حسنة، والحسنة بعشر أمثالها، لا أقول: ألف لام ميم حرف، وَلَكِنْ ألفٌ حرفٌ، ولامٌ حرفٌ، وميمٌ حرفٌ»

رواه الترمذي.

بعض فوائد الحديث:

  1. فضل تلاوة القرآن.
  2. وأن بكل حرف تقرؤه لك به حسنات.

*******

ਉੱਤਰ- ਅਬਦੁੱਲਾਹ ਬਿਨ ਮਸੂਦ (ਰ.) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ:

«ਜਿਸਨੇ ਅੱਲਾਹ ਦੀ ਕਿਤਾਬ ਦਾ ਇੱਕ ਅੱਖਰ ਪੜ੍ਹਿਆ, ਉਸ ਦੇ ਬਦਲੇ ਵਿੱਚ ਉਸਨੂੰ ਇੱਕ ਨੇਕੀ ਮਿਲੇਗੀ, ਅਤੇ ਅੱਲਾਹ ਕੋਲ ਇੱਕ ਨੇਕੀ ਦਾ ਬਦਲਾ ਦਸ ਗੁਣਾ ਮਿਲਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ "ਅਲਿਫ, ਲਾਮ, ਮੀਮ" ਇੱਕ ਅੱਖਰ ਹੈ; ਸਗੋਂ ਅਲਿਫ਼ ਇੱਕ ਅੱਖਰ ਹੈ, ਲਾਮ ਇੱਕ ਅੱਖਰ ਹੈ ਅਤੇ ਮੀਮ ਇੱਕ ਅੱਖਰ ਹੈ।»

ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।

ਹਦੀਸ ਦੇ ਕੁੱਝ ਫਾਇਦੇ:

  1. ਕੁਰਆਨ ਦੀ ਤਿਲਾਵਤ ਕਰਨ (ਪੜ੍ਹਨ) ਦੀ ਫਜ਼ੀਲਤ (ਮਹੱਤਤਾ)।
  2. ਬੰਦੇ ਨੂੰ ਹਰ ਅੱਖਰ ਪੜ੍ਹਨ ਦੇ ਬਦਲੇ ਵਿੱਚ ਬਹੁਤ ਸਾਰੀਆਂ ਨੇਕੀਆਂ ਮਿਲਦੀਆਂ ਹਨ।