Skip to content

ਕੀ ਈਮਾਨ ਕੇਵਲ ਕਹਿਣ ਅਤੇ ਕਰਮ ਕਰਨ ਦਾ ਨਾਂ ਹੈ?

الموضوعات
الإيمان
التصنيف الشرعي
العقيدةالإيمان
الباب / الفصل
قسم العقيدة

السؤال

س36: هل الإيمان قول وعمل؟

ਪ੍ਰ36: ਕੀ ਈਮਾਨ ਕੇਵਲ ਕਹਿਣ ਅਤੇ ਕਰਮ ਕਰਨ ਦਾ ਨਾਂ ਹੈ?

الجواب

ج:الإيمان قول وعملٌ واعتقاد.

  • فهو قولٌ باللسان، واعتقادٌ وعمل بالجَنان - أي: القلب - وعملٌ بالجوارح والأركان.
  • في الحديث عن أبي هريرة رضي الله عنه، عن النبي صلى الله عليه وسلم قال:

«الإيمان بضع وسبعون - أو: بضع وستون - شعبة، فأفضلها قول: لا إله إلا الله، وأدناها إماطة الأذى عن الطريق، والحياء شعبة من الإيمان»

رواه مسلم.

ਉੱਤਰ- ਈਮਾਨ:- ਕਹਿਣ, ਕਰਮ ਕਰਨ ਅਤੇ ਦਿਲ ਵਿੱਚ ਆਸਥਾ ਰੱਖਣ ਦਾ ਨਾਂ ਹੈ।

  • ਈਮਾਨ ਕਹਿੰਦੇ ਹਨ ਆਪਣੀ ਜ਼ੁਬਾਨ ਨਾਲ ਕਹਿਣਾ, ਦਿਲ ਵਿੱਚ ਵਿਸ਼ਵਾਸ ਰੱਖਣਾ ਅਤੇ ਸ਼ਰੀਰ ਦੇ ਅੰਗਾਂ ਰਾਹੀਂ ਆਪਣੇ ਕਹਿਣ ਮੁਤਾਬਕ ਅਮਲ (ਕਰਮ) ਕਰਨਾ।

ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਕਿਹਾ:

"ਈਮਾਨ ਦੀਆਂ ਸੱਤਰ ਤੋਂ ਵੱਧ ਜਾਂ ਸੱਠ ਤੋਂ ਵੱਧ ਸ਼ਾਖਾਵਾਂ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਉੱਤਮ ਸ਼ਾਖਾ 'ਲਾ ਇਲਾਹਾ ਇੱਲੱਲਾਹ' ਕਹਿਣਾ ਹੈ, ਅਤੇ ਸਭ ਤੋਂ ਛੋਟੀ ਸ਼ਾਖਾ ਰਾਹ ਵਿੱਚੋਂ ਕਿਸੇ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਦੂਰ ਕਰਨਾ ਹੈ*। ਅਤੇ ਹਯਾ (ਲਾਜ) ਵੀ ਈਮਾਨ ਦੀ ਇੱਕ ਸ਼ਾਖਾ ਹੈ।"

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।