Skip to content

ਅੱਲਾਹ ਦੇ ਵਲੀ (ਮਿੱਤਰ) ਕੌਣ ਹਨ?

الباب / الفصل
قسم العقيدة

السؤال

س35- من هم أولياء الله تَعَالَى؟

ਪ੍ਰ35: ਅੱਲਾਹ ਦੇ ਵਲੀ (ਮਿੱਤਰ) ਕੌਣ ਹਨ?

الجواب

ج:هم المؤمنون المتقون المتبعون لسنة النبي صلى الله عليه وسلم.

قال تَعَالَى:

﴿أَلَا إِنَّ أَوْلِيَاءَ اللَّهِ لَا خَوْفٌ عَلَيْهِمْ وَلَا هُمْ يَحْزَنُونَ 62 الَّذِينَ آمَنُوا وَكَانُوا يَتَّقُونَ 63﴾

[يونس: 62-63].

ਉੱਤਰ- ਵਲੀ: ਅੱਲਾਹ ਤੋਂ ਡਰਨ ਵਾਲੇ ਅਤੇ ਨਬੀ ﷺ ਦੀ ਸੁੰਨਤ 'ਤੇ ਚੱਲਣ ਵਾਲੇ ਮੋਮਿਨ ਬੰਦੇ ਹੁੰਦੇ ਹਨ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

“ਯਾਦ ਰੱਖੋ ਕਿ ਅੱਲਾਹ ਦੇ ਪਿਆਰਿਆਂ ਨੂੰ (ਲੋਕ ਪ੍ਰਲੋਕ ਵਿੱਚ) ਨਾ ਕੋਈ ਡਰ ਭੈਅ ਹੋਵੇਗਾ ਹੈ ਅਤੇ ਨਾ ਹੀ ਨਿਰਾਸ਼ ਹੋਣਗੇ। ਇਹ ਉਹ ਲੋਕ ਹਨ ਜਿਹੜੇ ਈਮਾਨ ਲਿਆਏ ਅਤੇ ਅੱਲਾਹ ਤੋਂ ਡਰਦੇ ਰਹੇ।”

[ਸੂਰਤ ਯੂਨਸ: 62-63]