Skip to content

ਕੀ ਈਮਾਨ ਵਧਦਾ-ਘਟਦਾ ਰਹਿੰਦਾ ਹੈ?

الموضوعات
الإيمان
التصنيف الشرعي
العقيدةالإيمان
الباب / الفصل
قسم العقيدة

السؤال

س37: هل الإيمان يزيد وينقص؟

ਪ੍ਰ37: ਕੀ ਈਮਾਨ ਵਧਦਾ-ਘਟਦਾ ਰਹਿੰਦਾ ਹੈ?

الجواب

ج:الإيمان يزيد بالطاعة وينقص بالمعصية.

  • قال تَعَالَى:

﴿إِنَّمَا ٱلۡمُؤۡمِنُونَ ٱلَّذِينَ إِذَا ذُكِرَ ٱللَّهُ وَجِلَتۡ قُلُوبُهُمۡ وَإِذَا تُلِيَتۡ عَلَيۡهِمۡ ءَايَٰتُهُۥ زَادَتۡهُمۡ إِيمَٰنٗا وَعَلَىٰ رَبِّهِمۡ يَتَوَكَّلُونَ﴾

[الأنفال: 2].

ਉੱਤਰ- ਅੱਲਾਹ ਤਆਲਾ ਦੀ ਆਗਿਆਕਾਰੀ ਨਾਲ ਈਮਾਨ ਵਧਦਾ ਹੈ ਅਤੇ ਉਸਦੀ ਅਣਆਗਿਆਕਾਰੀ ਨਾਲ ਈਮਾਨ ਘਟਦਾ ਹੈ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"(ਸੱਚੇ) ਈਮਾਨ ਵਾਲੇ ਤਾਂ ਉਹ ਲੋਕ ਹਨ ਕਿ ਜਦੋਂ ਅੱਲਾਹ ਦਾ ਜ਼ਿਕਰ ਸੁਣਦੇ ਹਨ ਤਾਂ ਉਹਨਾਂ ਦੇ ਦਿਲ ਕੰਬ ਜਾਂਦੇ ਹਨ ਅਤੇ ਜਦੋਂ ਉਹਨਾਂ ਨੂੰ ਅੱਲਾਹ ਦੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਆਇਤਾਂ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੰਦੀਆਂ ਹਨ। ਉਹਨਾਂ ਦਾ ਭਰੋਸਾ ਆਪਣੇ ਪਾਲਣਹਾਰ 'ਤੇ ਹੀ ਹੈ।"

[ਸੂਰਤ ਅਲ-ਅਨਫਾਲ: 2]