Skip to content

(ਇਬਾਦਤ ਵਿੱਚ) ਇਹਸਾਨ ਕੀ ਹੈ?

التصنيف الشرعي
العقيدةالإحسان
الباب / الفصل
قسم العقيدة

السؤال

س38: ما الإحسان؟

ਪ੍ਰ38: (ਇਬਾਦਤ ਵਿੱਚ) ਇਹਸਾਨ ਕੀ ਹੈ?

الجواب

ج:أن تعبد الله كأنك تراه، فإن لم تكن تراه؛ فإنه يراك.

ਉੱਤਰ- "ਤੁਸੀਂ ਅੱਲਾਹ ਦੀ ਇਬਾਦਤ ਇਸ ਤਰੀਕੇ ਨਾਲ ਕਰੋ ਕਿ ਜਿਵੇਂ ਤੁਸੀਂ ਉਸ ਨੂੰ ਦੇਖ ਰਹੇ ਹੋਵੋ, ਅਤੇ ਜੇਕਰ ਇਹ ਧਿਆਨ ਲਗਾਉਣਾ ਸੰਭਵ ਨਾ ਹੋਵੇ ਤਾਂ ਘਟੋ-ਘਟ ਇਹ ਧਿਆਨ ਰੱਖੋ ਕਿ ਉਹ ਤੁਹਾਨੂੰ ਦੇਖ ਰਿਹਾ ਹੈ।"