ਆਜ਼ਾਨ ਤੋਂ ਬਾਅਦ ਕੀ ਪੜ੍ਹਿਆ ਜਾਂਦਾ ਹੈ?
- الباب / الفصل
- قسم الأدعية والأذكار
السؤال
س١٨: ماذا تقول بعد الأذان؟
ਪ੍ਰ18: ਆਜ਼ਾਨ ਤੋਂ ਬਾਅਦ ਕੀ ਪੜ੍ਹਿਆ ਜਾਂਦਾ ਹੈ?
الجواب
ج:«تصلي على النبي صلى الله عليه وسلم»
رواه مسلم.
- وتقول:
«اللهم رب هذه الدعوة التامة، والصلاة القـائـمـة، آت محـمـدًا الـوسـيلة والفـضـيلـة، وابـعثه مقامًا محمودًا الذي وعدته»
البخاري.
- وتدعو بين الأذان والإقامة، فإن الدعاء لا يرد.
ਉੱਤਰ- " ਅੱਲਾਹ ਦੇ ਨਬੀ ﷺ 'ਤੇ ਦਰੂਦ ਭੇਜੋ।"
ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਅਤੇ ਕਹੋ:
"ਅੱਲਾਹੁੱਮਾ ਰੱਬਾ ਹਾਜ਼ਿਹਿੱਦ-ਦਾਅਵਤਿੱਤ-ਤਾਮਾ, ਵੱਸ-ਸਲਾਤੀ ਕਾਇਮਾਹ ਆਤੀ ਮੁਹੰਮਦਨ ਵਸੀਲਾਤਾ ਵਲ ਫਜ਼ੀਲਾਤਾ, ਵਬਅਸਹੁ ਮਕਾਮੱਮ-ਮਾਹਮੂਦੱਲਜ਼ੀ ਵਾ ਅੱਤਾਹ" (ਹੇ ਅੱਲਾਹ, ਇਸ ਸੰਪੂਰਨ ਅਜ਼ਾਨ ਅਤੇ ਖੜੀ ਹੋਣ ਵਾਲੀ ਨਮਾਜ਼ ਦੇ ਰੱਬ, ਮੁਹੰਮਦ ﷺ ਨੂੰ ਵਸੀਲ਼ਾ (ਜੰਨਤ ਦਾ ਸਭ ਤੋਂ ਉੱਚਾ ਸਥਾਨ) ਅਤੇ ਵਿਸ਼ੇਸ਼ਤਾ ਬਖਸ਼, ਅਤੇ ਉਨ੍ਹਾਂ ਨੂੰ ਉਹ ਵੱਡਾ ਤੇ ਖਾਸ ਦਰਜਾ ਬਖਸ਼, ਜਿਸ ਦਾ ਤੂੰ ਉਨ੍ਹਾਂ ਨਾਲ ਵਾਅਦਾ ਕੀਤਾ ਹੈ।)
(ਅਲ-ਬੁਖਾਰੀ)
ਅਤੇ ਅਜ਼ਾਨ ਪੜ੍ਹਨ ਤੇ ਨਮਾਜ਼ ਸ਼ੁਰੂ ਹੋਣ ਦੇ ਵਿਚਕਾਰ ਦੇ ਸਮੇਂ ਵਿੱਚ ਦੁਆ ਕਰਨੀ ਚਾਹੀਦੀ ਹੈ, ਕਿਉਂਕਿ ਇਸ ਸਮੇਂ ਕੀਤੀ ਦੁਆ ਕਦੇ ਵੀ ਰੱਦ ਨਹੀਂ ਹੁੰਦੀ।