Skip to content

ਅਜ਼ਾਨ ਸੁਣਨ 'ਤੇ ਕਿਹੜੀ ਦੁਆ ਕਹੀ ਜਾਂਦੀ ਹੈ?

الباب / الفصل
قسم الأدعية والأذكار

السؤال

س١٧: ما تقول عند سماع الأذان؟

ਪ੍ਰ17: ਅਜ਼ਾਨ ਸੁਣਨ 'ਤੇ ਕਿਹੜੀ ਦੁਆ ਕਹੀ ਜਾਂਦੀ ਹੈ?

الجواب

ج:أقول مثل ما يقول المؤذن إلا في: «حي على الصلاة» و«حي على الفلاح» فأقول: «لا حول ولا قوة إلا بالله»

متفق عليه.

ਉੱਤਰ- ਉਹੀ ਸ਼ਬਦ ਦੁਹਰਾਏ ਜਾਂਦੇ ਹਨ ਜੋ ਮੁਅੱਜ਼ਿਨ (ਅਜ਼ਾਨ ਪੜ੍ਹਨ ਵਾਲਾ) ਕਹਿੰਦਾ ਹੈ; ਲੇਕਿਨ «ਹੱਯਾ ਅਲਸ-ਸਲਾਹ» ਅਤੇ «ਹੱਯਾ ਅਲਲ-ਫਲਾਹ» ਕਹਿਣ 'ਤੇ ਇਹ ਪੜ੍ਹਿਆ ਜਾਂਦਾ ਹੈ: "ਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ।"

ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।