Skip to content

ਸੌਣ ਤੋਂ ਪਹਿਲਾਂ ਦੇ ਅਜ਼ਕਾਰ ਕਹਿੰਦੇ ਹਨ?

الباب / الفصل
قسم الأدعية والأذكار

السؤال

س٢٠: ما تقول عند النوم؟

ਪ੍ਰ20: ਸੌਣ ਤੋਂ ਪਹਿਲਾਂ ਦੇ ਅਜ਼ਕਾਰ ਕਹਿੰਦੇ ਹਨ?

الجواب

ج:«باسمك اللهم أموت وأحيا»

متفق عليه.

ਉੱਤਰ- "ਬਿਸਮਿਕਾ ਅੱਲਾਹੁੱਮਾ ਅਮੂਤੁ ਵਾ ਆਹਯਾ" (ਹੇ ਅੱਲਾਹ! ਮੈਂ ਤੇਰੇ ਹੀ ਨਾਂ ਨਾਲ ਮਰਦਾ ਹਾਂ ਅਤੇ ਜਿਉਂਦਾ ਹਾਂ।"

ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।