Skip to content

ਇਹਸਾਨ ਦਾ ਉਲਟ (ਵਿਰੋਧੀ ਸ਼ਬਦ) ਕੀ ਹੈ?

الباب / الفصل
قسم الأخلاق

السؤال

س٥: ما ضد الإحسان؟

ਪ੍ਰ5: ਇਹਸਾਨ ਦਾ ਉਲਟ (ਵਿਰੋਧੀ ਸ਼ਬਦ) ਕੀ ਹੈ?

الجواب

ج:ضد الإحسان الإساءة.

  • ومن ذلك: ترك الإخلاص في عبادة الله تَعَالَى.
  • وعقوق الوالدين.
  • وقطع الأرحام.
  • وسوء الجوار.
  • وترك الإحسان إلى الفقراء والمساكين وغير ذلك من سيء الأقوال والأعمال.

ਉੱਤਰ- ਇਹਸਾਨ ਦਾ ਉਲਟ ਬੁਰਾ ਸਲੂਕ ਹੈ।

*ਜਿਵੇਂ ਕਿ: ਅੱਲਾਹ ਦੀ ਇਬਾਦਤ ਵਿੱਚ ਖਾਲਸ ਨੀਅਤੀ ਨੂੰ ਛੱਡ ਦੇਣਾ।

  • ਮਾਪਿਆਂ ਦੀ ਅਣਆਗਿਆਕਾਰੀ (ਨਾਫ਼ਰਮਾਨੀ)।
  • ਰਿਸ਼ਤੇਦਾਰਾਂ ਨਾਲ ਨਾਤੇ ਤੋੜਨਾ।
  • ਪੜੋਸੀਆਂ ਨਾਲ ਬਦਸਲੂਕੀ (ਦੁਰਵਿਵਹਾਰ) ਕਰਨਾ।
  • ਗਰੀਬਾਂ ਅਤੇ ਮਸਕੀਨਾਂ 'ਤੇ ਇਹਸਾਨ ਨਾ ਕਰਨਾ ਅਤੇ ਨਾਲ ਹੀ ਹੋਰ ਬੁਰੇ ਬੋਲ ਬੋਲਣਾ ਤੇ ਮਾੜੇ ਕੰਮ ਕਰਨਾ।