Skip to content

ਤੌਹੀਦ ਦੀਆਂ ਕਿੰਨੀਆਂ ਕਿਸਮਾਂ ਹਨ?

الباب / الفصل
قسم العقيدة

السؤال

س10: ما أنواع التوحيد؟

ਪ੍ਰ10: ਤੌਹੀਦ ਦੀਆਂ ਕਿੰਨੀਆਂ ਕਿਸਮਾਂ ਹਨ?

الجواب

ج:1. توحيد الربوبية: وهو الإيمان بأن الله هو الخالق الرازق المالك المدبر، وحده لا شريك له.

  1. توحيد الألوهية: وهو إفراد الله بالعبادة، فلا يعبد أحد إلا الله تَعَالَى.
  2. توحيد الأسماء والصفات: وهو الإيمان بالأسماء والصفات لله تَعَالَى الواردة في الكتاب والسنة، من دون تمثيل، ولا تشبيه، ولا تعطيل، ولا تكييف.

ودليل أنواع التوحيد الثلاثة:

قوله تَعَالَى:

﴿رَّبُّ ٱلسَّمَٰوَٰتِ وَٱلۡأَرۡضِ وَمَا بَيۡنَهُمَا فَٱعۡبُدۡهُ وَٱصۡطَبِرۡ لِعِبَٰدَتِهِۦۚ هَلۡ تَعۡلَمُ لَهُۥ سَمِيّٗا﴾

[مريم: 65].

ਉੱਤਰ- 1. ਤੌਹੀਦ ਅਲ-ਰੱਬੁਬਿਅਤ: ਭਾਵ ਇਸ ਗੱਲ 'ਤੇ ਈਮਾਨ (ਵਿਸ਼ਵਾਸ) ਰੱਖਣਾ ਕਿ ਅੱਲਾਹ ਹੀ ਹਰ ਚੀਜ਼ ਦਾ ਪੈਦਾ ਕਰਨ ਵਾਲਾ, ਜੀਵਨ ਦੇਣ ਵਾਲਾ, ਮਾਲਿਕ ਅਤੇ ਪ੍ਰਬੰਧਕ ਹੈ; ਉਹ ਇੱਕਲਾ ਹੈ ਅਤੇ ਉਸਦਾ ਕੋਈ ਸ਼ਰੀਕ ਨਹੀਂ ਹੈ।

  1. ਤੌਹੀਦ ਅਲ-ਉਲੂਹੀਅਤ: ਇਸਦਾ ਅਰਥ ਹੈ ਕਿ ਕੇਵਲ ਅੱਲਾਹ ਦੀ ਹੀ ਇਬਾਦਤ ਕਰਨਾ ਅਤੇ ਉਸ ਤੋਂ ਇਲਾਵਾ ਕਿਸੇ ਹੋਰ ਦੀ ਇਬਾਦਤ ਨਾ ਕਰਨਾ।
  2. ਤੌਹੀਦ-ਏ-ਅਸਮਾ ਵਾ-ਸਿਫ਼ਾਤ: ਕੁਰਾਨ ਅਤੇ ਹਦੀਸ ਵਿੱਚ ਦਰਸਾਏ ਗਏ ਅੱਲਾਹ ਦੇ ਨਾਵਾਂ ਅਤੇ ਸਿਫਤਾਂ 'ਤੇ ਈਮਾਨ ਲਿਆਉਣਾ; ਬਿਨਾ 'ਤਮਸੀਲ' (ਕਿਸੇ ਨਾਲ ਉਸਦੀ ਤੁਲਨਾ ਕਰੇ), 'ਤਸ਼ਬੀਹ' (ਉਸ ਨਾਲ ਬਰਾਬਰੀ ਕਰੇ), "ਤਾਅਤੀਲ' (ਉਸਦਾ ਰੱਦ ਕਰੇ) ਅਤੇ 'ਤਕਯਿਫ਼' (ਉਸਦੀ ਹਾਲਤ ਬਿਆਨ ਕਰਨ) ਦੇ।

ਤੌਹੀਦ ਦੀਆਂ ਤਿੰਨ ਕਿਸਮਾਂ ਦਾ ਸਬੂਤ:

ਅੱਲਾਹ ਤਆਲਾ ਦਾ ਫ਼ਰਮਾਨ:

"ਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਵੀ ਇਹਨਾਂ ਦੇ ਵਿਚਕਾਰ ਹੈ, ਸਭ ਦਾ ਮਾਲਕ ਉਹੀਓ ਹੈ। ਸੋ ਤੁਸੀਂ ਉਸੇ ਦੀ ਇਬਾਦਤ ਕਰੋ ਤੇ ਉਸੇ ਦੀ ਇਬਾਦਤ 'ਤੇ ਕਾਇਮ ਰਹੋ।ਕੀ ਤੁਸੀਂ ਉਸ ਜਿਹਾ ਕੋਈ ਨਾਂ ਹੋਰ ਵੀ ਜਾਣਦੇ ਹੋ?"

(ਸੂਰਤ ਮਰੀਅਮ: 65)