Skip to content

ਸਭ ਤੋਂ ਵੱਡਾ ਪਾਪ ਕਿਹੜਾ ਹੈ?

الباب / الفصل
قسم العقيدة

السؤال

س11: ما أعظم ذنب؟

ਪ੍ਰ11: ਸਭ ਤੋਂ ਵੱਡਾ ਪਾਪ ਕਿਹੜਾ ਹੈ?

الجواب

ج:الشرك بالله تَعَالَى.

قال تَعَالَى:

﴿إِنَّ ٱللَّهَ لَا يَغۡفِرُ أَن يُشۡرَكَ بِهِۦ وَيَغۡفِرُ مَا دُونَ ذَٰلِكَ لِمَن يَشَآءُۚ وَمَن يُشۡرِكۡ بِٱللَّهِ فَقَدِ ٱفۡتَرَىٰٓ إِثۡمًا عَظِيمًا﴾

[النساء: 48]

ਉੱਤਰ- ਅੱਲਾਹ ਤਆਲਾ ਨਾਲ ਸ਼ਿਰਕ ਕਰਨਾ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਬੇਸ਼ਕ ਅੱਲਾਹ ਸ਼ਿਰਕ(ਰੱਬ ਨਾਲ ਸਾਂਝੀ) ਕਰਨ ਵਾਲਿਆਂ ਨੂੰ ਕਦੇ ਨਹੀਂ ਬਖਸ਼ਦਾ, ਇਸ (ਗੁਨਾਹ) ਤੋਂ ਬਿਨਾ ਜਿਸ ਨੂੰ ਚਾਹੁੰਦਾ ਹੈ ਬਖ਼ਸ਼ ਦਿੰਦਾ ਹੈ। ਜਿਸ ਨੇ ਵੀ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਬਣਾਇਆ ਉਸ ਨੇ ਬਹੁਤ ਹੀ ਵੱਡਾ ਝੂਠ ਘੜ੍ਹਿਆ ਅਤੇ ਬਹੁਤ ਹੀ ਵੱਡਾ ਗੁਨਾਹ ਕੀਤਾ।"

(ਸੂਰਤ ਅਨ-ਨਿਸਾ: 80)