Skip to content

ਸਾਡੇ ਉੱਤੇ ਸਭ ਤੋਂ ਵੱਡੀ ਵਾਜਿਬ ਚੀਜ਼ ਕੀ ਹੈ?

الباب / الفصل
قسم العقيدة

السؤال

س9: ما أعظم واجب علينا؟

ਪ੍ਰ9: ਸਾਡੇ ਉੱਤੇ ਸਭ ਤੋਂ ਵੱਡੀ ਵਾਜਿਬ ਚੀਜ਼ ਕੀ ਹੈ?

الجواب

ج:أعظم واجب علينا: توحيد الله تَعَالَى.

قال تعالى:

﴿‌وَمَا ‌أُمِرُوا إِلَّا لِيَعْبُدُوا اللَّهَ مُخْلِصِينَ لَهُ الدِّينَ حُنَفَاءَ﴾

[البينة: 5]

ਉੱਤਰ- ਸਾਡਾ 'ਤੇ ਸਭ ਤੋਂ ਵੱਡੀ ਵਾਜਿਬ ਚੀਜ਼ ਤੌਹੀਦ (ਅੱਲਾਹ ਨੂੰ ਇਕਲੌਤਾ ਰੱਬ ਤੇ ਇਸ਼ਟ ਮੰਨਣਾ) ਹੈ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਜਦੋਂ ਕਿ ਉਹਨਾਂ ਨੂੰ ਇਹੋ ਹੁਕਮ ਦਿੱਤਾ ਗਿਆ ਸੀ ਕਿ ਉਹ ਆਪਣੀ ਬੰਦਗੀ ਨੂੰ ਅੱਲਾਹ ਲਈ ਹੀ ਖ਼ਾਲਿਸ ਕਰਕੇ ਇਕਾਗਰ ਹੋਕੇ ਉਸੇ ਦੀ ਇਬਾਦਤ ਕਰਨ..."

(ਸੂਰਤ ਅਲ-ਬੱਯਨਾ: 5)