Skip to content

ਖਾਣਾ ਖਾਣ ਤੋਂ ਪਹਿਲਾਂ ਦੀ ਕੀ ਦੁਆ ਹੈ?

الباب / الفصل
قسم الأدعية والأذكار

السؤال

س٢١: ماذا تقول قبل أكل الطعام؟

ਪ੍ਰ21: ਖਾਣਾ ਖਾਣ ਤੋਂ ਪਹਿਲਾਂ ਦੀ ਕੀ ਦੁਆ ਹੈ?

الجواب

ج:«بسم الله».

فإذا نسيت في أوله فقل:

«بسم الله في أوله وآخره»

رواه أبو داود والترمذي.

ਉੱਤਰ- «ਬਿਸਮਿੱਲਾਹ।»

ਜੇਕਰ ਸ਼ੁਰੂਆਤ ਵਿੱਚ ਇਹ ਦੁਆ ਪੜ੍ਹਨੀ ਭੁੱਲ ਜਾਵੋ, ਤਾਂ ਕਹੋ:

"ਬਿਸਮਿੱਲਾਹੀ ਫੀ ਅਵੱਲੀਹ ਵਾ ਆਖਿਰੀਹ" (ਅੱਲਾਹ ਦੇ ਨਾਂ ਨਾਲ ਸ਼ੁਰੂਆਤ ਅਤੇ ਅੰਤ ਹੋਵੇ)।

ਇਸਨੂੰ ਅਬੁ-ਦਾਊਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।