Skip to content

ਖਾਣਾ ਖਤਮ ਕਰਨ ਤੋਂ ਬਾਅਦ ਕੀ ਕਹਿਣਾ ਚਾਹੀਦਾ ਹੈ?

الباب / الفصل
قسم الأدعية والأذكار

السؤال

س٢٢: ماذا تقول عند الفراغ من الطعام؟

ਪ੍ਰ22: ਖਾਣਾ ਖਤਮ ਕਰਨ ਤੋਂ ਬਾਅਦ ਕੀ ਕਹਿਣਾ ਚਾਹੀਦਾ ਹੈ?

الجواب

ج:«الحمد لله الذي أطعمني هذا، ورزقنيه، من غير حول مني ولا قوة»

رواه أبو داود وابن ماجة وغيرهما.

ਉੱਤਰ- "ਅਲਹਮਦੁਲਿੱਲਾਹਿੱਲ-ਲਜ਼ੀ ਅਤਅਮਨੀ ਹਾਜ਼ਾ ਵਾ ਰਜ਼ਕਨੀਹਿ ਮਿਨ ਗੈਰੀ ਹੌਲਿੱਮ-ਮਿੱਨੀ ਵਲਾ ਕੁੱਵਾਹ" (ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ, ਜਿਸ ਨੇ ਮੈਨੂੰ ਇਹ ਖਾਣਾ ਖਿਲਾਇਆ ਅਤੇ ਮੈਨੂੰ ਇਹ ਰਿਜ਼ਕ ਦਿੱਤਾ, ਜਦੋਂ ਕਿ ਮੈਂ ਇਸਦੀ ਤਾਕਤ ਤੇ ਸਮਰੱਥਾ ਨਹੀਂ ਰੱਖਦਾ ਸੀ।)

ਇਸਨੂੰ ਅਬੁ-ਦਾਉਦ, ਇਬਨ ਮਾਜਾ ਅਤੇ ਹੋਰਾਂ ਨੇ ਰਿਵਾਇਤ ਕੀਤਾ ਹੈ।