Skip to content

ਮਹਿਮਾਨ ਨੂੰ ਮੇਜ਼ਬਾਨ (ਖਾਤਰਦਾਰੀ ਕਰਨ ਵਾਲੇ) ਲਈ ਕੀ ਦੁਆ ਕਰਨੀ ਚਾਹੀਦੀ ਹੈ?

الباب / الفصل
قسم الأدعية والأذكار

السؤال

س٢٣: ما هو دعاء الضيف لصاحب الطعام؟

ਪ੍ਰ23: ਮਹਿਮਾਨ ਨੂੰ ਮੇਜ਼ਬਾਨ (ਖਾਤਰਦਾਰੀ ਕਰਨ ਵਾਲੇ) ਲਈ ਕੀ ਦੁਆ ਕਰਨੀ ਚਾਹੀਦੀ ਹੈ?

الجواب

ج:«اللـهم بـارك لهـم فيما رزقتهـم، واغـفر لهم وارحمهم»

رواه مسلم.

ਉੱਤਰ- "ਅੱਲਾਹੁੱਮਾ ਬਾਰਿਕ ਲਾਹੁਮ ਫ਼ੀਮਾ ਰਜ਼ਕਤਾਹੁਮ, ਵਗਫਿਰ ਲਾਹੁਮ, ਵਰਹਮਹੁਮ" (ਹੇ ਅੱਲਾਹ! ਤੂੰ ਜੋ ਇਨ੍ਹਾਂ ਨੂੰ ਰੋਜ਼ੀ ਦਿੱਤੀ ਹੈ ਉਸ ਵਿੱਚ ਇਨ੍ਹਾਂ ਨੂੰ ਬਰਕਤ ਬਖਸ਼, ਇਨ੍ਹਾਂ ਨੂੰ ਮਾਫ਼ ਕਰ ਅਤੇ ਇਨ੍ਹਾਂ 'ਤੇ ਰਹਿਮ (ਮਿਹਰ) ਕਰ।)

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।