Skip to content

ਸੁਸਤੀ/ਕਾਹਲੀ ਕਿਸਨੂੰ ਕਹਿੰਦੇ ਹਨ ?

الباب / الفصل
قسم الأخلاق

السؤال

س24: ما هو الكسل؟

ਪ੍ਰ24: ਸੁਸਤੀ/ਕਾਹਲੀ ਕਿਸਨੂੰ ਕਹਿੰਦੇ ਹਨ ?

الجواب

ج:هو التثاقل عن فعل الخير وما يجب على الإنسان فعله.

ومن ذلك: التكاسل في فعل الواجبات.

  • قال الله تَعَالَى:

﴿إِنَّ ٱلۡمُنَٰفِقِينَ يُخَٰدِعُونَ ٱللَّهَ وَهُوَ خَٰدِعُهُمۡ وَإِذَا قَامُوٓاْ إِلَى ٱلصَّلَوٰةِ قَامُواْ كُسَالَىٰ يُرَآءُونَ ٱلنَّاسَ وَلَا يَذۡكُرُونَ ٱللَّهَ إِلَّا قَلِيلٗا﴾

[النساء: ١٤٢].

فينبغي للمؤمن ترك الكسل والخمول والقعود، والسعي في العمل والحركة، والجد والاجتهاد في هذه الحياة بما يرضي الله تَعَالَى.

ਉੱਤਰ- ਸੁਸਤੀ ਤੋਂ ਭਾਵ ਇਹ ਹੈ ਕਿ ਬੰਦਾ ਚੰਗੇ ਕੰਮ ਕਰਨ ਨੂੰ ਅਤੇ ਵਾਜਿਬ (ਜ਼ਰੂਰੀ) ਕੰਮ ਕਰਨ ਨੂੰ ਬੋਝ ਸਮਝਦਾ ਹੈ।

ਜਿਵੇਂ ਕਿ: ਦੀਨ ਦੇ ਵਾਜਿਬ ਤੇ ਫਰਜ਼ ਕੰਮ ਕਰਨ ਵਿੱਚ ਸੁਸਤੀ ਕਰਨਾ।

ਅੱਲਾਹ ਤਆਲਾ ਫਰਮਾਉਂਦਾ ਹੈ:

"ਬੇਸ਼ੱਕ ਮੁਨਾਫ਼ਿਕ ਅੱਲਾਹ ਨਾਲ ਧੋਖਾ ਕਰਦੇ ਹਨ ਜਦ ਕਿ ਅੱਲਾਹ ਨੇ ਹੀ ਇਹਨਾਂ (ਮੁਨਾਫ਼ਿਕਾਂ) ਨੂੰ ਧੋਖੇ ਵਿੱਚ ਪਾ ਛੱਡਿਆ ਹੈ। ਜਦੋਂ ਇਹ ਨਮਾਜ਼ ਲਈ ਖੜ੍ਹੇ ਹੁੰਦੇ ਹਨ ਤਾਂ ਬੜੀ ਹੀ ਬੇਦਿਲੀ ਤੇ ਲੋਕ ਵਿਖਾਵੇ ਲਈ ਖੜ੍ਹੇ ਹੁੰਦੇ ਹਨ ਅਤੇ ਅੱਲਾਹ ਨੂੰ ਤਾਂ ਬਹੁਤ ਹੀ ਘੱਟ ਯਾਦ ਕਰਦੇ ਹਨ।"

(ਸੂਰਤ ਅਨ-ਨਿਸਾ: 80)

ਇਸ ਲਈ ਮੋਮਿਨਾਂ ਨੂੰ ਚਾਹੀਦਾ ਹੈ ਕਿ ਸੁਸਤੀ, ਕਾਹਲੀ ਅਤੇ ਆਲਸ ਨੂੰ ਦੂਰ ਕਰਨ ਅਤੇ ਬੇਕਾਰ ਬੈਠਣ ਦੇ ਬਜਾਏ ਮਿਹਨਤ ਕਰਨ ਤੇ ਜ਼ਿੰਦਗੀ ਵਿੱਚ ਹਰ ਵੇਲੇ ਅੱਲਾਹ ਤਆਲਾ ਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕਰਨ।