Skip to content

ਚੁਗਲੀ ਕਰਨਾ ਕਿਸਨੂੰ ਕਹਿੰਦੇ ਹਨ ?

الباب / الفصل
قسم الأخلاق

السؤال

س٢٣: ما هي النميمة؟

ਪ੍ਰ23: ਚੁਗਲੀ ਕਰਨਾ ਕਿਸਨੂੰ ਕਹਿੰਦੇ ਹਨ ?

الجواب

ج:هي نقل الأحاديث بين الناس للإفساد بينهم.

  • قال رسول الله ﷺ:

«لا يَدخُلُ الجَنَّةَ نَمَّامٌ»

رواه مسلم.

ਉੱਤਰ- ਇਹ ਲੋਕਾਂ ਦਾ ਆਪਸ ਵਿੱਚ ਝਗੜਾ ਕਰਵਾਉਣ ਲਈ ਇੱਕ ਦੀ ਗੱਲ ਦੂਜੇ ਤੱਕ ਪਹੁੰਚਾਉਣ ਨੂੰ ਕਹਿੰਦੇ ਹਨ।

ਰਸੂਲੁੱਲਾਹ ﷺ ਨੇ ਫਰਮਾਇਆ:

"ਚੁਗਲਖੋਰ ਵਿਅਕਤੀ ਜੰਨਤ ਵਿੱਚ ਦਾਖਲ ਨਹੀਂ ਹੋਵੇਗਾ।"

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।