Skip to content

ਗੁੱਸੇ ਦੀਆਂ ਕਿੰਨੀਆਂ ਕਿਸਮਾਂ ਹਨ?

الباب / الفصل
قسم الأخلاق

السؤال

س٢٥: ما أنواع الغضب؟

ਪ੍ਰ25: ਗੁੱਸੇ ਦੀਆਂ ਕਿੰਨੀਆਂ ਕਿਸਮਾਂ ਹਨ?

الجواب

ج:١. غضب محمود: وهو أن يكون لله إذا انتهك الكفار أو المنافقون أو غيرهم حرماته سُبْحَانَهُ.

  1. غضب مذموم: وهو الغضب الذي يجعل الإنسان يعمل ويقول ما لا ينبغي.
  • علاج الغضب المذموم:
  • الوُضوءُ.
  • القُعودُ إنْ كان قائمًا، والاضْطِجاعُ إن كان قاعدًا.
  • أن يَلتزِمَ بوصيَّةِ النَّبيِّ صلى الله عليه وسلم في ذلك: «لا تَغضَبْ».
  • أن يَضبِطَ النَّفْسَ عنِ الاندفاعِ عند الغضبِ.
  • الاستعاذةُ باللهِ مِنَ الشَّيطانِ الرَّجيمِ.
  • السُّكوتُ.

ਉੱਤਰ- 1. ਕਾਬਲੇ-ਤਾਰੀਫ਼ (ਸ਼ਲਾਘਾਯੋਗ) ਗੁੱਸਾ: ਉਹ ਗੁੱਸਾ ਜੋ ਕਿਸੇ ਕਾਫ਼ਿਰ ਜਾਂ ਮੁਨਾਫਿਕ ਆਦਿ ਦੁਆਰਾ ਅੱਲਾਹ ਦੇ ਆਦੇਸ਼ਾਂ ਦੀ ਉਲੰਘਣਾ ਕਰਨ 'ਤੇ ਆਉਂਦਾ ਹੈ।

  1. ਨਿੰਦਣਯੋਗ ਗ਼ੁੱਸਾ: ਇਹ ਉਹ ਗੁੱਸਾ ਹੈ ਜੋ ਬੰਦੇ ਨੂੰ ਉਹ ਕੰਮ ਕਰਨ ਜਾਂ ਕਹਿਣ ਲਈ ਮਜਬੂਰ ਕਰਦਾ ਹੈ ਜੋ ਸਹੀ ਨਹੀਂ ਹੈ।

ਨਿੰਦਣਯੋਗ ਗੁੱਸੇ ਦਾ ਇਲਾਜ:

  • ਵੁਜ਼ੂ ਕਰਨਾ।
  • ਜੇ ਖੜੇ ਹੋਵੋ ਤਾਂ ਬੈਠ ਜਾਓ ਅਤੇ ਜੇ ਬੈਠੇ ਹੋਵੋ ਤਾਂ ਲੇਟ ਜਾਓ।
  • ਇਸ ਮਾਮਲੇ ਵਿੱਚ ਨਬੀ ﷺ ਦੀ ਇਸ ਨਸੀਹਤ ਨੂੰ ਯਾਦ ਕਰਨਾ ਕਿ: "ਗ਼ੁੱਸਾ ਨਾ ਕਰਿਆ ਕਰੋ।"
  • ਗੁੱਸਾ ਆਉਣ 'ਤੇ ਆਪਣੇ ਆਪ ਨੂੰ ਕਾਬੂ ਕਰਨਾ।
  • ਲਾਹਨਤੀ ਸ਼ੈਤਾਨ ਤੋਂ ਅੱਲਾਹ ਦੀ ਪਨਾਹ ਮੰਗਣਾ।
  • ਚੁੱਪ ਰਹਿਣਾ।