Skip to content

ਸਾਨੂੰ ਚੰਗੇ ਅਖਲਾਕ ਦੀ ਸਿੱਖਿਆ ਕਿੱਥੋਂ ਲੈਣੀ ਚਾਹੀਦੀ ਹੈ?

الباب / الفصل
قسم الأخلاق

السؤال

س٣: من أين نأخذ الأخلاق؟

ਪ੍ਰ3: ਸਾਨੂੰ ਚੰਗੇ ਅਖਲਾਕ ਦੀ ਸਿੱਖਿਆ ਕਿੱਥੋਂ ਲੈਣੀ ਚਾਹੀਦੀ ਹੈ?

الجواب

ج:من القرآن الكريم، قال تَعَالَى:

﴿إِنَّ هَذَا الْقُرْآَنَ يَهْدِي لِلَّتِي هِيَ أَقْوَمُ﴾

[الإسراء: ٩].

  • ومن السنة النبوية: حيث قال رسولُ اللهِ ﷺ:

«إنَّما بُعِثْتُ لِأُتَمِّمَ صالحَ الأَخلاقِ»

رواه أحمد.

ਉੱਤਰ- 1. ਪਵਿੱਤਰ ਕੁਰਆਨ ਤੋਂ। ਕਿਉਂਕਿ ਅੱਲਾਹ ਤਆਲਾ ਦਾ ਫਰਮਾਨ ਹੈ:

"ਹਕੀਕਤ ਵਿੱਚ ਇਹ ਕੁਰਆਨ ਉਹ ਰਾਹ ਵਿਖਾਉਂਦਾ ਹੈ ਜਿਹੜਾ ਬਹੁਤ ਹੀ ਸਿੱਧਾ ਹੈ।"

[ਸੂਰਤ ਅਲ-ਇਸਰਾ/ਬਨੀ ਇਸਰਾਇਲ: 57].

  1. ਨਬੀ ﷺ ਦੀ ਸੁੰਨਤ ਤੋਂ। ਅੱਲਾਹ ਦੇ ਰਸੂਲ ﷺ ਦਾ ਫਰਮਾਨ ਹੈ:

«ਬੇਸ਼ੱਕ ਮੈਨੂੰ ਚੰਗੇ ਅਖਲਾਕ ਨੂੰ ਪੂਰਾ ਕਰਨ ਲਈ ਭੇਜਿਆ ਗਿਆ ਹੈ।»

ਇਮਾਮ ਅਹਿਮਦ ਨੇ ਰਿਵਾਇਤ ਕੀਤੀ ਹੈ।