ਇਹਸਾਨ ਕੀ ਹੈ ਅਤੇ ਇਸਦੇ ਕਿਹੜੇ-ਕਿਹੜੇ ਰੂਪ ਹਨ?
- الباب / الفصل
- قسم الأخلاق
السؤال
س٤: ما هو خلق الإحسان وصوره؟
ਪ੍ਰ4: ਇਹਸਾਨ ਕੀ ਹੈ ਅਤੇ ਇਸਦੇ ਕਿਹੜੇ-ਕਿਹੜੇ ਰੂਪ ਹਨ?
الجواب
ج:الإحسان: هو مراقبة الله على الدوام، وبذل الخير والإحسان للمخلوقين.
قال النبي ﷺ:
«إِنَّ اللَّهَ كَتَبَ الْإِحْسَانَ عَلَى كُلِّ شَيْءٍ»
رواه مسلم.
من صور الإحسان:
✔ الإحسانُ في عِبادة الله تَعَالَى، وذلك بالإخلاص في عبادته.
✔ الإحسان إلى الوالدَينِ، بالقول والفعل.
✔ الإحسان إلى الأرحام والأقارب.
✔ الإحسان إلى الجارِ.
✔ الإحسان إلى اليتامَى والمَساكين.
✔ الإحسان إلى المُسيء إليك.
✔ الإحسان في الجِدال.
✔ الإحسان في الكلام.
✔ الإحسان إلى الحيوان.
ਉੱਤਰ- ਇਹਸਾਨ: ਇਹ ਹੈ ਕਿ ਹਮੇਸ਼ਾ ਇਹ ਧਿਆਨ ਰੱਖਣਾ ਕਿ ਅਸੀਂ ਅੱਲਾਹ ਦੀ ਨਿਗਰਾਨੀ ਵਿੱਚ ਹਾਂ ਅਤੇ ਉਸਦੀ ਮਖਲੂਕਾਂ (ਜੀਵਾਂ) ਨਾਲ ਭਲਾਈ ਅਤੇ ਉਪਕਾਰ ਵਾਲਾ ਵਤੀਰਾ ਰੱਖਣਾ।
ਨਬੀ ﷺ ਨੇ ਫ਼ਰਮਾਇਆ ਹੈ:
"ਬੇਸ਼ੱਕ ਅੱਲਾਹ ਤਆਲਾ ਨੇ ਹਰ ਚੀਜ਼ ਨੂੰ ਭਲੇ ਤਰੀਕੇ ਨਾਲ ਕਰਨਾ ਲਾਜ਼ਮੀ ਕਰਾਰ ਦਿੱਤਾ ਹੈ।"
ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਹਸਾਨ ਦੇ ਰੂਪ:
✔ ਅੱਲਾਹ ਤਆਲਾ ਦੀ ਇਬਾਦਤ ਵਿੱਚ ਇਹਸਾਨ; ਭਾਵ ਉਸਦੀ ਇਬਾਦਤ ਨੂੰ ਖਾਲਸ ਨੀਅਤ ਅਤੇ ਸੱਚੇ ਮਨ ਨਾਲ ਪੂਰਾ ਕਰਨਾ।
✔ ਮਾਤਾ-ਪਿਤਾ ਨਾਲ ਆਪਣੇ ਬੋਲਾਂ ਅਤੇ ਕਰਮਾਂ ਨਾਲ ਇਹਸਾਨ।
✔ ਰਿਸ਼ਤੇਦਾਰਾਂ ਅਤੇ ਸਕੇ-ਸੰਬੰਧੀਆਂ ਨਾਲ ਇਹਸਾਨ।
✔ ਪੜੋਸੀਆਂ ਨਾਲ ਇਹਸਾਨ।
✔ ਯਤੀਮਾਂ (ਅਨਾਥਾਂ) ਅਤੇ ਗਰੀਬਾਂ ਨਾਲ ਇਹਸਾਨ।
✔ ਉਸ ਵਿਅਕਤੀ ਨਾਲ ਇਹਸਾਨ ਜੋ ਤੁਹਾਡੇ ਨਾਲ ਬੁਰਾ ਸਲੂਕ ਕਰਦਾ ਹੈ।
✔ ਬਹਿਸ ਤੇ ਤਕਰਾਰ ਵਿੱਚ ਇਹਸਾਨ।
✔ ਬੋਲ-ਚਾਲ ਵਿੱਚ ਇਹਸਾਨ।
✔ ਜਾਨਵਰਾਂ ਨਾਲ ਇਹਸਾਨ।