Skip to content

السؤال

س10: ما آداب المجلس؟

ਪ੍ਰ10 ਮਜਲਿਸ ਦੇ ਕੀ ਅਦਾਬ ਹਨ?

الجواب

ج:1. أسلم على أهل المجلس.

  1. أجلس حيث ينتهي بي المجلس، لا أقيم أحدًا من مجلسه، أو أجلس بين اثنين إلا بإذنهما.
  2. أفسح المجلس ليجلس غيري.
  3. لا أقاطع حديث المجلس.
  4. أستأذن وأسلم قبل الانصراف من المجلس.
  • فعن ابن عمر رضي الله عنهما، عن النبي صلى الله عليه وسلم:

«أنه نهى أن يقام الرجل من مجلسه، ويجلس فيه آخر، ولكن تفسحوا وتوسعوا».

رواه البخاري.

  • في الحديث:

«إذا انتهى أحدكم إلى المجلس فليسلم، فإذا أراد أن يقوم فليسلم، فليست الأولى بأحق من الآخرة»

رواه الترمذي وأبو داود.

  1. عندما ينتهي المجلس أدعو دعاء كفارة المجلس وهو:

«سبحانك اللهم وبحمدك، أشهد أن لا إله إلا أنت، أستغفرك وأتوب إليك».

ਉੱਤਰ- 1. ਮਜਲਿਸ ਵਿੱਚ ਮੌਜੂਦ ਲੋਕਾਂ ਨੂੰ ਸਲਾਮ ਕਰਨਾ।

  1. ਜਿੱਥੇ ਜਗ੍ਹਾ ਮਿਲੇ ਉੱਥੇ ਹੀ ਬੈਠਣਾ। ਨਾ ਕਿਸੇ ਨੂੰ ਉਸ ਦੀ ਜਗ੍ਹਾ ਤੋਂ ਉਠਾਇਆ ਜਾਵੇ ਅਤੇ ਨਾ ਹੀ ਬਿਨਾ ਆਗਿਆ ਦੇ ਦੋ ਬੰਦਿਆਂ ਦੇ ਵਿਚਕਾਰ ਬੈਠਿਆ ਜਾਵੇ।
  2. ਦੂਜਿਆਂ ਲਈ ਬੈਠਣ ਦੀ ਜਗ੍ਹਾ ਛੱਡਣਾ।
  3. ਮਜਲਿਸ ਵਿੱਚ ਕਿਸੇ ਦੀ ਗੱਲ ਨਾ ਕੱਟਣਾ।
  4. ਮਜਲਿਸ (ਸਭਾ) ਛੱਡ ਕੇ ਜਾਣ ਤੋਂ ਪਹਿਲਾਂ ਆਗਿਆ ਲੈਣੀ ਅਤੇ ਸਲਾਮ ਕਰ ਕੇ ਜਾਣਾ।

ਇਬਨ ਉਮਰ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ

«ਇਸ ਗੱਲ ਤੋਂ ਮਨਾਹ ਕੀਤਾ ਹੈ ਕਿ ਕੋਈ ਵਿਅਕਤੀ ਕਿਸੇ ਦੂਜੇ ਨੂੰ ਉਸ ਦੀ ਜਗ੍ਹਾ ਤੋਂ ਉਠਾ ਕੇ ਕਿਸੇ ਹੋਰ ਨੂੰ ਉਸ ਦੀ ਜਗ੍ਹਾ 'ਤੇ ਬੈਠਣ ਲਈ ਕਹੇ। ਸਗੋਂ (ਆਪਣੇ ਭਰਾ ਲਈ) ਜਗ੍ਹਾ ਛੱਡੋ ਅਤੇ ਫੈਲ ਜਾਵੋ।»

ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।

ਇੱਕ ਹਦੀਸ ਵਿੱਚ ਆਉਂਦਾ ਹੈ:

«ਜਦੋਂ ਤੁਹਾਡੇ ਵਿੱਚੋਂ ਕੋਈ ਮਜਲਿਸ (ਸਭਾ) ਵਿੱਚ ਆਵੇ ਤਾਂ ਸਲਾਮ ਕਰੇ, ਅਤੇ ਜਦੋਂ ਉਹ ਉੱਠ ਕੇ ਜਾਣ ਲੱਗੇ ਤਾਂ ਵੀ ਸਲਾਮ ਕਰੇ, ਕਿਉਂਕਿ ਪਹਿਲਾ ਸਲਾਮ ਦੂਜੇ ਸਲਾਮ ਤੋਂ ਜ਼ਿਆਦਾ ਹੱਕਦਾਰ ਨਹੀਂ ਹੈ।»

ਇਸਨੂੰ ਤਿਰਮਿਜ਼ੀ ਅਤੇ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ।

  1. ਜਦੋਂ ਮਜਲਿਸ ਖਤਮ ਜਾਵੇ ਤਾਂ ਮਜਲਿਸ ਦੇ ਅਖੀਰ ਵਿੱਚ ਉਸਦੀ ਮਾਫੀ ਦੀ ਦੁਆ ਮੰਗਣੀ, ਜੋ ਕਿ ਇਹ ਹੈ:

«ਸੁਬਹਾਨਾ-ਕੱਲਾਹੁੱਮਾ ਵਾ ਬਿਹਮਦੀਕਾ, ਅਸ਼ਹਦੁ ਅੱਲਾ ਇਲਾਹਾ ਇੱਲਾ ਅੰਤਾ, ਅਸਤਗ਼ਫਿਰੁਕਾ ਵਾ ਅਤੁਬੁ ਇਲੈਕ» (ਹੇ ਅੱਲਾਹ ਤੂੰ ਪਾਕ ਹੈਂ ਆਪਣੀ ਪ੍ਰਸ਼ੰਸਾ ਦੇ ਨਾਲ। ਮੈਂ ਗਵਾਹੀ ਦਿੰਦਾ ਹਾਂ ਕਿ ਤੈਥੋਂ ਸਿਵਾ ਕੋਈ ਸੱਚਾ ਮਾਬੂਦ (ਪੂਜਕ) ਨਹੀਂ ਹੈ, ਮੈਂ ਤੈਥੋਂ ਮਾਫੀ ਮੰਗਦਾ ਹਾਂ ਅਤੇ ਤੇਰੇ ਵੱਲ ਮੁੜ ਆਉਂਦਾ ਹਾਂ।)