Skip to content

ਅੱਲਾਹ ਦੀਆਂ ਕੁੱਝ ਨਿਅਮਤਾਂ (ਉਪਕਾਰਾਂ) ਬਾਰੇ ਦੱਸੋ ਜੋ ਉਸਨੇ ਤੁਹਾਨੂੰ ਬਖਸ਼ੀਆਂ ਹਨ।

الباب / الفصل
قسم المنوعات

السؤال

س6: اذكر بعض نعم الله عليك.

ਪ੍ਰ6: ਅੱਲਾਹ ਦੀਆਂ ਕੁੱਝ ਨਿਅਮਤਾਂ (ਉਪਕਾਰਾਂ) ਬਾਰੇ ਦੱਸੋ ਜੋ ਉਸਨੇ ਤੁਹਾਨੂੰ ਬਖਸ਼ੀਆਂ ਹਨ।

الجواب

ج:١. نعمة الإسلام، وأنك لست من أهل الكفر.

  1. نعمة السنة، وأنك لست من أهل البدع.
  2. نعمة الصحة والعافية، كالسمع والبصر والمشي وغيرها.
  3. نعمة الطعام والشراب والملبس.
  • ونعمه تَعَالَى علينا كثيرة لا تعد ولا تحصى.

قال تَعَالَى:

﴿وَإِن تَعُدُّواْ نِعۡمَةَ ٱللَّهِ لَا تُحۡصُوهَآۗ إِنَّ ٱللَّهَ لَغَفُورٞ رَّحِيمٞ﴾

[النحل: ١٨].

ਉੱਤਰ- 1. ਇਸਲਾਮ ਦੀ ਨਿਅਮਤ ਕਿ ਮੈਂ ਕਾਫਿਰਾਂ ਵਿੱਚੋਂ ਨਹੀਂ ਹਾਂ।

  1. ਸੁੰਨਤਾਂ ਦੀ ਨਿਅਮਤ, ਕਿ ਮੈਂ ਬਿਦਅਤ ਕਰਨ (ਦੀਨ ਵਿੱਚ ਨਵਾਂ ਤਰੀਕਾ ਕੱਢਣ) ਵਾਲਾ ਨਹੀਂ ਹਾਂ।
  2. ਸਿਹਤ ਅਤੇ ਤੰਦਰੁਸਤੀ ਦੀ ਨਿਅਮਤ। ਜਿਵੇਂ ਕਿ ਸੁਣਨ, ਦੇਖਣ, ਚੱਲਣ ਆਦਿ ਦੀ ਸਮਰੱਥਾ ਰੱਖਣਾ।
  3. ਖਾਣ-ਪੀਣ ਅਤੇ ਕੱਪੜਿਆਂ ਦੀ ਨਿਅਮਤ।

ਇੰਜ ਹੀ ਅੱਲਾਹ ਤਆਲਾ ਨੇ ਸਾਨੂੰ ਬਹੁਤ ਸਾਰੀਆਂ ਨਿਅਮਤਾਂ ਬਖਸ਼ੀਆਂ ਹਨ, ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਜੇ ਤੁਸੀਂ ਅੱਲਾਹ ਦੀਆਂ ਨਿਅਮਤਾਂ ਦੀ ਗਿਣਤੀ ਕਰਨਾ ਚਾਹੋ ਤਾਂ ਗਿਣ ਨਹੀਂ ਸਕਦੇ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ।"

[ਸੂਰਤ ਅਨ-ਨਹਲ: 114]